ਖਬਰਾਂ

150 151 152 153 154 Showing 1813 to 1824 of 2658

ਪਲਾਜ਼ਮਾ ਤਕਨੀਕ ਨਾਲ ਕਰੋਨਾ ਇਲਾਜ ਦੀ ਅਜਮਾਇਸ਼: ਕੇਜਰੀਵਾਲ

ਪਲਾਜ਼ਮਾ ਤਕਨੀਕ ਨਾਲ ਕਰੋਨਾ ਇਲਾਜ ਦੀ ਅਜਮਾਇਸ਼: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਡਾਕਟਰ ਗੰਭੀਰ ਰੂਪ ਨਾਲ ਬਿਮਾਰ ਕਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਲਈ ਪਲਾਜ਼ਮਾ ਸੰਸ਼ੋਧਨ ਤਕਨੀਕ ਦੀ ਕਲੀਨਿਕਲ ਅ...

ਪੰਜਾਬ: ਇੱਕ ਹੋਰ ਵਿਅਕਤੀ ਦੀ ਮੌਤ

ਪੰਜਾਬ: ਇੱਕ ਹੋਰ ਵਿਅਕਤੀ ਦੀ ਮੌਤ

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਨਾਲ ਇਸ ਖ਼ਤਰਨਾਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਨੇ ਅੱਜ ਅੰ...

ਵੱਡੀ ਖਬਰ : ਲੁਧਿਆਣਾ ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 15

ਵੱਡੀ ਖਬਰ : ਲੁਧਿਆਣਾ ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 15

ਲੁਧਿਆਣਾ  : ਲੁਧਿਆਣਾ 'ਚ ਤਾਇਨਾਤ ਏ. ਸੀ. ਪੀ. ਦੀ ਬੀਤੇ ਦਿਨੀਂ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਕਰੀਬੀ 3 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾ...

ਕੋਵਿਡ-19 ਕਾਰਣ ਨਿਊਯਾਰਕ ਨੂੰ ਕਰੀਬ 5-10 ਅਰਬ ਡਾਲਰ ਦਾ ਹੋਇਆ ਨੁਕਸਾਨ : ਮੇਅਰ

ਕੋਵਿਡ-19 ਕਾਰਣ ਨਿਊਯਾਰਕ ਨੂੰ ਕਰੀਬ 5-10 ਅਰਬ ਡਾਲਰ ਦਾ ਹੋਇਆ ਨੁਕਸਾਨ : ਮੇਅਰ

ਨਿਊਯਾਰਕ-ਨਿਊਯਾਰਕ ਦੇ ਮੇਅਰ ਬਿਲ ਡੇਅ ਬਲਾਸੀਓ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਇਸ ਸ਼ਹਿਰ ਨੂੰ ਹੁਣ ਤਕ 5 ਅਰਬ ਡਾਲਰ ਤੋਂ 10 ਅਰਬ ਡਾਲਰ ਦੇ ਕਰੀਬ ਨੁਕਸਾਨ ਝੇਲਣਾ ਪਿਆ ਹੈ। ਨਿਊਯਰਕ ਸੂਬਾ ਅਮਰੀਕਾ ’ਚ ਕੋਰੋਨਾ ਵ...

ਈਸਟਰ ਮੌਕੇ ਅਮਰੀਕਾ ਵਿਚ ਤੂਫਾਨ ਦਾ ਕਹਿਰ, ਕਰੀਬ 19 ਲੋਕਾਂ ਦੀ ਮੌਤ

ਈਸਟਰ ਮੌਕੇ ਅਮਰੀਕਾ ਵਿਚ ਤੂਫਾਨ ਦਾ ਕਹਿਰ, ਕਰੀਬ 19 ਲੋਕਾਂ ਦੀ ਮੌਤ

ਜੈਕਸਨ- ਈਸਟਰ ਮੌਕੇ ਦੱਖਣੀ ਅਮਰੀਕਾ ਵਿਚ ਪ੍ਰਤੀਕੂਲ ਮੌਸਮੀ ਸਥਿਤੀਆਂ ਕਾਰਨ ਘਟੋਂ-ਘੱਟ 19 ਲੋਕਾਂ ਦੀ ਜਾਨ ਲੈ ਲਈ ਅਤੇ ਲੁਸੀਆਨਾ ਤੋਂ ਲੈ ਕੇ ਅਪਲੇਸ਼ੀਅਨ ਦੇ ਪਹਾੜੀ ਖੇਤਰ ਵਿਚ ਸੈਂਕੜੇ ਘਰਾਂ ਨੂੰ ਹਾਦਸਾਗ੍ਰਸਤ ਕਰ ਦਿ...

ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਪਸਰੀ ਸੁੰਨਸਾਨ

ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਪਸਰੀ ਸੁੰਨਸਾਨ

ਅੰਮ੍ਰਿਤਸਰ- ਵਿਸਾਖੀ ਦਾ ਦਿਹਾੜਾ ਸਮੁੱਚੇ ਵਿਸ਼ਵ ਦੇ ਪੰਜਾਬੀ ਮਨਾ ਰਹੇ ਹਨ ਪਰ ਅੱਜ ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ ਜਸ਼ਨ ਵੇਖਣ ਨੂੰ ਨਹੀਂ ਮਿਲੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਸਮੁੱਚੇ ਵਿਸ਼...

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਇਜ਼ਰਾਈਲ: ਨੇਤਨਯਾਹੂ ਤੇ ਗੈਂਟਜ਼ ਵਿਚਾਲੇ ਸਹਿਮਤੀ ਬਣਨ ਦੇ ਆਸਾਰ

ਯੋਰੋਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਮੁੱਖ ਵਿਰੋਧੀ ਬੈਨੀ ਗੈਂਟਜ਼ ਦੀ ਅੱਜ ਮੁਲਾਕਾਤ ਹੋਈ। ਦੋਵੇਂ ਹੰਗਾਮੀ ਸਥਿਤੀਆਂ ’ਚ ਇਕਜੁੱਟ ਹੋਣ ਲਈ ਕਿਸੇ ਸਮਝੌਤੇ ਉਤੇ ਆਖ਼ਰੀ ...

ਲੌਕਡਾਊਨ 3 ਮਈ ਤਕ ਵਧਾਿੲਆ

ਲੌਕਡਾਊਨ 3 ਮਈ ਤਕ ਵਧਾਿੲਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾ...

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਕੋਵਿਡ-19 ਨੇ ਲਈ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਾਨ

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਨਾਲ ਇਸ ਵੇਲੇ ਪੂਰੀ ਦੁਨੀਆ ਨਿਜੱਠ ਰਹੀ ਹੈ। ਕੋਰੋਨਾ ਵਿਸ਼ਵ ਭਰ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਵਿਚਾਲੇ ਹਾਲੀਵੁੱਡ ਤੋਂ ਇਕ ਬੁਰੀ ਖਬਰ ਸਾਹਮਣੇ ਆ...

ਨਿਹੰਗ ਸਿੰਘ ਨੇ ਥਾਣੇਦਾਰ ਦਾ ਗੁੱਟ ਵੱਢਿਆ

ਨਿਹੰਗ ਸਿੰਘ ਨੇ ਥਾਣੇਦਾਰ ਦਾ ਗੁੱਟ ਵੱਢਿਆ

ਅੱਜ ਇਥੇ ਸਬਜ਼ੀ ਮੰਡੀ ਵਿੱਚ ਚਾਰ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇੱੱਕ ਏਐੱਸਆਈ ਦਾ ਗੁੱਟ ਹੀ ਬਾਂਹ ਨਾਲੋਂ ਵੱਖ ਕਰ ਦਿੱਤਾ। ਜਦਕਿ ਘਟਨਾ ’ਚ ਇੱਕ ਇੰਸਪੈਕਟਰ ਤੇ ਇੱਕ ਹੋਰ ਥਾਣੇਦਾਰ ਵੀ ਜ਼ਖ਼ਮੀ ਹੋ ਗਏ। ਇਸ ਮਗਰ...

ਲੌਕਡਾਊਨ ਵਿੱਚ ਛੋਟਾਂ ਦੇਣ ਬਾਰੇ ਵਿਚਾਰਾਂ

ਲੌਕਡਾਊਨ ਵਿੱਚ ਛੋਟਾਂ ਦੇਣ ਬਾਰੇ ਵਿਚਾਰਾਂ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ’ਚ ਕਰੋਨਾਵਾਇਰਸ ਦੇ 918 ਸੱਜਰੇ ਮਾਮਲੇ ਸਾਹਮਣੇ ਆਏ ਹਨ ਅਤੇ 34 ਮੌਤਾਂ ਹੋਈਆਂ ਹਨ। ਇਨ੍ਹਾਂ ਸੱਜਰੇ ਕੇਸਾਂ ਨਾਲ ਦੇਸ਼ ਵਿਚ ਕਰੋਨਾ ਪਾਜ਼ੇਟਿਵ ...

ਟਰੰਪ ਦੇ ਹੱਠ ਕਾਰਨ ਮਹਾਮਾਰੀ ਦੀ ਮਾਰ ਹੇਠ ਆਇਆ ਅਮਰੀਕਾ

ਟਰੰਪ ਦੇ ਹੱਠ ਕਾਰਨ ਮਹਾਮਾਰੀ ਦੀ ਮਾਰ ਹੇਠ ਆਇਆ ਅਮਰੀਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਹਾਮਾਰੀ ਦੇ ਖਤਰੇ ਬਾਰੇ ਚੌਕਸ ਕੀਤਾ ਗਿਆ ਸੀ ਪਰ ਉਹ ਵਾਇਰਸ ਦੀ ਗੰਭੀਰਤਾ ਨੂੰ ਅਣਗੌਲਿਆਂ ਕਰਦੇ ਰਹੇ ਤੇ ਉਹ ਸੁਨੇਹਿਆਂ ਵੱਲ ਧਿਆਨ ਦੇਣ ਦੀ ਥਾਂ ਅਰਥਚਾਰੇ ’ਤੇ ਧਿਆਨ ਕੇਂਦ...

150 151 152 153 154 Showing 1813 to 1824 of 2658
Radio Mirchi