ਖਬਰਾਂ

151 152 153 154 155 Showing 1825 to 1836 of 2658

ਵਿਸਾਖੀ ਦਾ ਤਿਉਹਾਰ ਘਰਾਂ ਅੰਦਰ ਹੀ ਮਨਾਇਆ ਜਾਵੇ: ਕੈਪਟਨ

ਵਿਸਾਖੀ ਦਾ ਤਿਉਹਾਰ ਘਰਾਂ ਅੰਦਰ ਹੀ ਮਨਾਇਆ ਜਾਵੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਸੂਬੇ ਦੇ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਘਰਾਂ ਵਿੱਚ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਮਹਾਮਾਰੀ ਕਰੋਨਾਵਾਇਰਸ ’ਤੇ ਜਿੱਤ ਲਈ ਘਰਾਂ ਅੰਦਰ ਹੀ ...

ਦਰਬਾਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਦਾ ਪ੍ਰਕਾਸ਼ ਪੁਰਬ ਮਨਾਇਆ

ਦਰਬਾਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਦਾ ਪ੍ਰਕਾਸ਼ ਪੁਰਬ ਮਨਾਇਆ

ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਦਾ 399ਵਾਂ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਸੰਗਤ ਦੇ ਸੰਕੇਤਕ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ...

ਸੂਬਿਆਂ ਦੀ ਸਿਫ਼ਾਰਿਸ਼ ਮਗਰੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਸੂਬਿਆਂ ਦੀ ਸਿਫ਼ਾਰਿਸ਼ ਮਗਰੋਂ ‘ਲੌਕਡਾਊਨ’ ਵਧਾਉਣ ’ਤੇ ਵਿਚਾਰ

ਕੋਵਿਡ-19 ਕਾਰਨ ਉਪਜੇ ਸੰਕਟ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਐਲਾਨੇ 21 ਦਿਨਾਂ ਦੇ ਦੇਸ਼ ਵਿਆਪੀ ‘ਲੌਕਡਾਊਨ’ (ਤਾਲਾਬੰਦੀ) ਦੇ 14 ਅਪਰੈਲ ਤੋਂ ਅੱਗੇ ਵਧਣ ਦੀ ਸੰਭਾਵਨਾ ਬਣ ਗਈ ਹੈ। ਮੁੱਖ ਸਰਕਾਰੀ ਬੁਲਾਰੇ ਕੇ.ਐੱ...

ਅਮਰੀਕਾ ’ਚ ਕਰੋਨਾ ਕਾਰਨ ਇੱਕੋ ਦਿਨ ਵਿਚ ਦੋ ਹਜ਼ਾਰ ਤੋਂ ਵੱਧ ਮੌਤਾਂ

ਅਮਰੀਕਾ ’ਚ ਕਰੋਨਾ ਕਾਰਨ ਇੱਕੋ ਦਿਨ ਵਿਚ ਦੋ ਹਜ਼ਾਰ ਤੋਂ ਵੱਧ ਮੌਤਾਂ

ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਇੱਕ ਦਿਨ ’ਚ ਕੋਵਿਡ-19 ਕਾਰਨ 2000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਸ ਮਹਾਮਾਰੀ ਕਾਰਨ ਦੁਨੀਆ ਭਰ ’ਚ ਮਰਨ ਵਾਲਿਆਂ ਦਾ ਅੰਕੜਾ ਇੱਕ ਲੱਖ ਤੋਂ ਟੱ...

ਨਿਹੰਗਾਂ ਦੇ ਹਮਲੇ ‘ਚ ਥਾਣੇਦਾਰ ਦਾ ਹੱਥ ਵੱਢਿਆ ਗਿਆ

ਨਿਹੰਗਾਂ ਦੇ ਹਮਲੇ ‘ਚ ਥਾਣੇਦਾਰ ਦਾ ਹੱਥ ਵੱਢਿਆ ਗਿਆ

ਅੱਜ ਤੜਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਨੇੜੇ ਸਨੌਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿੱਚ ਚਾਰ ਨਿਹੰਗ ਸਿੰਘਾਂ ਅਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਹੋਈ ਝੜੱਪ ਮੌਕੇ ਇੱਕ ਨਿਹੰਗ ਸਿੰਘ ਵੱਲ...

ਪੰਜਾਬ ਵਿਚ ਕਰਫਿਊ 1 ਮਈ ਤੱਕ ਵਧਾਇਆ

ਪੰਜਾਬ ਵਿਚ ਕਰਫਿਊ 1 ਮਈ ਤੱਕ ਵਧਾਇਆ

ਚੰਡੀਗੜ੍ਹ-ਪੰਜਾਬ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਅਤੇ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਪੰਜਾਬ ਵਜ਼ਾਰਤ ਨੇ ਸੂਬੇ ਵਿੱਚ ਜਾਰੀ ਕਰਫਿਊ ਦੀ ਮਿਆਦ ਪਹਿਲੀ ਮਈ ਤੱਕ ਵਧਾ ਦਿੱਤੀ ਹੈ। ਵਜ਼ਾਰਤ ਨੇ ਕਰੋ...

ਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼

ਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਗੱਲ ਦੀ ਝਲਕ ਦਿਖਾਈ ਹੈ ਕਿ ਦੁਨੀਆ ’ਚ ਜੈਵਿਕ-ਅਤਿਵਾਦੀ ਹਮਲੇ ਦਾ ਨਤੀਜਾ ਕੀ ਹੋ ਸਕਦਾ ਹੈ। ਉਨ੍ਹਾਂ ਚੌਕਸ ਕ...

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਨਵੀਂ ਦਿੱਲੀ-ਸਮੁੱਚੇ ਦੇਸ਼ ਵਿੱਚ ਜਾਰੀ ਲੌਕਡਾਊਨ ਦੇ 17ਵੇਂ ਦਿਨ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵਧ ਕੇ 206 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਕੇਸਾਂ ਦੀ ਗਿਣਤੀ 6761 ਨੂੰ ਅੱਪੜ ਗ...

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਇਟਲੀ ਦੇ PM ਜਿਉਸੇਪੇ ਕੌਂਤੇ ਨੇ ਦਿੱਤੀ ਵੱਡੀ ਰਾਹਤ ਭਰੀ ਖਬਰ

ਰੋਮ : ਇਟਲੀ ਵਿਚ ਰੋਜ਼ਾਨਾ ਨਵੇਂ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਵਿਚ ਕਮੀ ਹੋਈ ਹੈ। ਇਸ ਵਿਚਕਾਰ ਰਾਹਤ ਭਰੀ ਖਬਰ ਹੈ ਕਿ ਇਟਲੀ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਪਾਬੰਦੀ ਵਿਚ ਅਪ੍ਰੈਲ ਦੇ ਅਖੀਰ ...

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਕੈਨੇਡਾ ਵਿਚ ਕੋਰੋਨਾ ਮਹਾਂਮਾਰੀ ਕਾਰਨ 22,000 ਮੌਤਾਂ ਹੋਣ ਦਾ ਖਦਸ਼ਾ

ਓਟਾਵਾ : ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਹੈ। ਰਾਇਟਰ, ਨਿਊਯਾਰਕ ਟਾਈਮਜ਼ ਤੇ ਕੈਨੇਡਾ ਦੀ ਨਿਊਜ਼ ਏਜੰਸੀ ਗਲੋਬਲ ਨਿਊਜ਼ ਮੁਤਾਬਕ, ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਹ...

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

ਨਿਊਯਾਰਕ : ਨਿਊਯਾਰਕ ਸੂਬੇ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, "ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।" ਕੁਓਮੋ ਨ...

ਕੋਵਿਡ-19: ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਫੰਡ ਰੋਕਣ ਦੀ ਧਮਕੀ

ਕੋਵਿਡ-19: ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਫੰਡ ਰੋਕਣ ਦੀ ਧਮਕੀ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਉਨ੍ਹਾਂ ਦੇ ਮੁਲਕ ਤੋਂ ਮਿਲਦੀ ਵਿੱਤੀ ਫੰਡਿੰਗ ’ਤੇ ‘ਵੱਡੀਆਂ ਰੋਕਾਂ’ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ...

151 152 153 154 155 Showing 1825 to 1836 of 2658
Radio Mirchi