ਖਬਰਾਂ

152 153 154 155 156 Showing 1837 to 1848 of 2658

ਅਜੇ ਪਾਬੰਦੀਆਂ ’ਚ ਰਾਹਤਾਂ ਦੇਣ ਦਾ ਸਮਾਂ ਨਹੀਂ: ਡਬਲਿਊਐੱਚਓ

ਅਜੇ ਪਾਬੰਦੀਆਂ ’ਚ ਰਾਹਤਾਂ ਦੇਣ ਦਾ ਸਮਾਂ ਨਹੀਂ: ਡਬਲਿਊਐੱਚਓ

ਕੋਪੈੱਨਹੇਗਨ- ਵਿਸ਼ਵ ਸਿਹਤ ਸੰਗਠਨ ਦੇ ਯੂਰੋਪੀਅਨ ਦਫ਼ਤਰ ਨੇ ਅੱਜ ਕਿਹਾ ਕਿ ਕੁਝ ਮੁਲਕਾਂ ਤੋਂ ‘ਸਕਾਰਾਤਮਕ ਸੰਕੇਤ’ ਮਿਲਣ ਦੇ ਬਾਵਜੂਦ, ਕਰੋਨਵਾਇਰਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਇਦ ਪਾਬੰਦੀਆਂ ਨੂ...

ਚੀਨ ਨੇ 73 ਦਿਨਾਂ ਬਾਅਦ ਵੂਹਾਨ ’ਚੋਂ ਲੌਕਡਾਊਨ ਹਟਾਇਆ

ਚੀਨ ਨੇ 73 ਦਿਨਾਂ ਬਾਅਦ ਵੂਹਾਨ ’ਚੋਂ ਲੌਕਡਾਊਨ ਹਟਾਇਆ

ਪੇਈਚਿੰਗ/ਵੂਹਾਨ- ਕਰੋਨਾਵਾਇਰਸ ਦਾ ਕੇਂਦਰ ਰਹੇ ਵੂਹਾਨ ’ਚੋਂ ਚੀਨ ਨੇ 73 ਦਿਨਾਂ ਬਾਅਦ ਲੌਕਡਾਊਨ ਹਟਾਇਆ ਤਾਂ ਲੋਕਾਂ ਨੇ ਸ਼ਹਿਰ ਤੋਂ ਬਾਹਰ ਵੱਲ ਵਹੀਰਾਂ ਘੱਤ ਲਈਆਂ। ਉਂਜ ਮੁਲਕ ’ਚ ਦੋ ਹੋਰ ਮੌਤਾਂ (ਸ਼ੰਘਾਈ ਅਤੇ ਹੁਬ...

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਚੰਡੀਗੜ੍- ਪੰਜਾਬ ਵਿਚ ਪੂਰਾ ਦਿਨ ਕਰਫ਼ਿਊ ਵਧਾਉਣ ਦੇ ਮਾਮਲੇ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਆਖ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱ...

ਲੌਕਡਾਊਨ ਤੋਂ ਇਕਦਮ ਰਾਹਤ ਨਹੀਂ: ਮੋਦੀ

ਲੌਕਡਾਊਨ ਤੋਂ ਇਕਦਮ ਰਾਹਤ ਨਹੀਂ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 14 ਅਪਰੈਲ ਨੂੰ ਮੁਲਕ ’ਚ ਲੌਕਡਾਊਨ ਪੂਰੀ ਤਰ੍ਹਾਂ ਨਾਲ ਨਹੀਂ ਖੋਲ੍ਹਿਆ ਜਾਵੇਗਾ। ਬੀਜੂ ਜਨਤਾ ਦਲ (ਬੀਜੇਡੀ) ਦੇ ਆਗੂ ਪਿਨਾਕੀ ਮਿਸ਼ਰਾ ਨੇ ਇਹ ਦਾਅਵਾ ਕੀਤ...

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਪੰਜਾਬ: ਇੱਕੋ ਦਿਨ ’ਚ ਕਰੋਨਾ ਦੇ 20 ਮਾਮਲੇ, ਇਕ ਮੌਤ

ਚੰਡੀਗੜ੍ਹ-ਪੰਜਾਬ ਵਿਚ ਕਰੋਨਾਵਾਇਰਸ ਦੇ ਅੱਜ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਨਵੇਂ 20 ਵਿਅਕਤੀਆਂ ਸਮੇਤ ਕੁੱਲ ਪੀੜਤਾਂ ਦੀ ਗਿਣਤੀ 99 ਤੱਕ ਜਾ ਪਹੁੰਚੀ ਹੈ। ਇਸੇ ਤ...

ਕਰੋਨਾਵਾਇਰਸ: ਜਾਪਾਨ ਨੇ ਟੋਕੀਓ ਤੇ ਛੇ ਹੋਰਨਾਂ ਸ਼ਹਿਰਾਂ ’ਚ ਐਮਰਜੈਂਸੀ ਐਲਾਨੀ

ਕਰੋਨਾਵਾਇਰਸ: ਜਾਪਾਨ ਨੇ ਟੋਕੀਓ ਤੇ ਛੇ ਹੋਰਨਾਂ ਸ਼ਹਿਰਾਂ ’ਚ ਐਮਰਜੈਂਸੀ ਐਲਾਨੀ

ਪੇਈਚਿੰਗ-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਟੋਕੀਓ ਤੇ ਦੇਸ਼ ਦੇ ਛੇ ਹੋਰਨਾਂ ਹਿੱਸਿਆਂ ’ਚ ਇਕ ਮਹੀਨੇ ਦੀ ਐਮਰਜੰਸੀ ਐਲਾਨ ਦਿੱਤੀ ਹੈ। ਸਪੇਨ ਵਿੱਚ ਇਕੋ ਦਿਨ ’ਚ 743 ਮੌਤਾਂ ਨਾਲ ਕਰੋਨਾ ਮਹਾਮਾਰੀ ਕਰਕੇ...

ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਆਈਸੀਯੂ ’ਚ ਤਬਦੀਲ

ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਆਈਸੀਯੂ ’ਚ ਤਬਦੀਲ

ਲੰਡਨ-ਕਰੋਨਾਵਾਇਰਸ ਦੇ ਲੱਛਣਾਂ ਕਰਕੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਲੱਛਣ ਵਧਣ ਮਗਰੋਂ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜੌਹਨਸਨ ਨੂੰ ਇਥ...

ਕਰਫਿਊ: ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਘਟਿਆ

ਕਰਫਿਊ: ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਘਟਿਆ

ਅੰਮ੍ਰਿਤਸਰ-ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰ...

ਪੰਜਾਬ ਵਿੱਚ ਪੀੜਤਾਂ ਦੀ ਗਿਣਤੀ 65 ਹੋਈ

ਪੰਜਾਬ ਵਿੱਚ ਪੀੜਤਾਂ ਦੀ ਗਿਣਤੀ 65 ਹੋਈ

ਚੰਡੀਗੜ੍ਹ-ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਅੱਜ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਸੂਬੇ ਵਿੱਚ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ...

ਟਰੰਪ ਨੇ ਮਹਾਦੋਸ਼ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੁਫੀਆ ਅਧਿਕਾਰੀ ਦੀ ਕੀਤੀ ਛੁੱਟੀ

ਟਰੰਪ ਨੇ ਮਹਾਦੋਸ਼ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੁਫੀਆ ਅਧਿਕਾਰੀ ਦੀ ਕੀਤੀ ਛੁੱਟੀ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਨੂੰ ਦੱਸਿਆ ਕਿ ਉਨ੍ਹਾਂ ਨੇ ਇੰਟੈਲੀਜੈਂਸ ਕਮਿਊਨਿਟੀ ਇੰਸਪੈਕਟਰ ਜਨਰਲ (ਆਈ. ਸੀ. ਆਈ. ਜੀ.) ਮਾਇਕਲ ਐਟਕਿੰਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ...

ਅਮਰੀਕਾ ਚ ਕੋਰੋਨਾ ਦੀ ਮਾਰ, ਪ੍ਰਭਾਵਿਤ ਲੋਕਾਂ ਦੀ ਗਿਣਤੀ 3 ਲੱਖ ਦੇ ਪਾਰ

ਅਮਰੀਕਾ ਚ ਕੋਰੋਨਾ ਦੀ ਮਾਰ, ਪ੍ਰਭਾਵਿਤ ਲੋਕਾਂ ਦੀ ਗਿਣਤੀ 3 ਲੱਖ ਦੇ ਪਾਰ

ਵਾਸ਼ਿੰਗਟਨ : ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਵਿਚ ਹੁਣ ਤੱਕ 8500 ਦੇ ਕਰੀਬ ਲੋਕਾਂ ਦੀ ਮੌਤ ਹੋ ਚ...

ਆਸਟਰੇਲੀਆ ਵੱਲੋਂ ਵਿਦੇਸ਼ੀ ਪਾੜ੍ਹਿਆਂ ਦੀ ਮਦਦ ਤੋਂ ਨਾਂਹ

ਆਸਟਰੇਲੀਆ ਵੱਲੋਂ ਵਿਦੇਸ਼ੀ ਪਾੜ੍ਹਿਆਂ ਦੀ ਮਦਦ ਤੋਂ ਨਾਂਹ

ਬ੍ਰਿਸਬੇਨ-ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਮਹਾਮਾਰੀ ਦੌਰਾਨ ਕਿਸੇ ਪ੍ਰਕਾਰ ਦੀ ਸਹਾਇਤਾ ਲਈ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ (ਪੀ.ਆਰ) ਨੂੰ ਪਹਿਲ ਦੇਣ ਦਾ ਐਲਾਨ ਕਰਦਿਆਂ ਇਸ ਮੌਕੇ ਆਰਥਿਕ ਤੌ...

152 153 154 155 156 Showing 1837 to 1848 of 2658
Radio Mirchi