ਖਬਰਾਂ

148 149 150 151 152 Showing 1789 to 1800 of 2658

ਸੂਬੇ ’ਚ ਕਰੋਨਾ ਪੀੜਤਾਂ ਦੀ ਗਿਣਤੀ 256 ਹੋਈ

ਸੂਬੇ ’ਚ ਕਰੋਨਾ ਪੀੜਤਾਂ ਦੀ ਗਿਣਤੀ 256 ਹੋਈ

ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 256 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਅਤੇ ਰਾਜਪੁਰਾ ਵਿੱਚ ਇਸ ਵਾਇਰਸ ਦੇ 5-5 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦ...

ਕੱਚੇ ਤੇਲ ਦੀਆਂ ਆਲਮੀ ਕੀਮਤਾਂ ਮਿੱਟੀ ’ਚ ਮਿਲੀਆਂ

ਕੱਚੇ ਤੇਲ ਦੀਆਂ ਆਲਮੀ ਕੀਮਤਾਂ ਮਿੱਟੀ ’ਚ ਮਿਲੀਆਂ

ਅਮਰੀਕਾ ’ਚ ਕੱਚੇ ਤੇਲ ਦੀ ਕੀਮਤ ਬੀਤੇ ਦਿਨ ਇਤਿਹਾਸ ਦੇ ਸਭ ਹੇਠਲੇ ਪੱਧਰ (ਮਨਫੀ ਤਕਰੀਬਨ 40 ਡਾਲਰ ਪ੍ਰਤੀ ਬੈਰਲ) ਤੋਂ ਵਾਪਸੀ ਕਰਕੇ ਅੱਜ ਸਿਫਰ ਤੋਂ ਜ਼ਰਾ ਉੱਪਰ ਆ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਇਤਿ...

ਕੋਵਿਡ-19 ਬਹਾਨੇ ਭਾਰਤ ’ਚ ਘੱਟਗਿਣਤੀ ਨੂੰ ਕੀਤਾ ਜਾ ਰਿਹੈ ‘ਬਦਨਾਮ’

ਕੋਵਿਡ-19 ਬਹਾਨੇ ਭਾਰਤ ’ਚ ਘੱਟਗਿਣਤੀ ਨੂੰ ਕੀਤਾ ਜਾ ਰਿਹੈ ‘ਬਦਨਾਮ’

ਇਸਲਾਮਿਕ ਤਾਲਮੇਲ ਸੰਗਠਨ (ਓਆਈਸੀ) ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਦੇਸ਼ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਰਾਖ਼ੀ ਲਈ ‘ਤੁਰੰਤ ਕਦਮ’ ਚੁੱਕੇ ਜਾਣ ਤੇ ‘ਇਸਲਾਮੋਫੋਬੀਆ’ (ਮੁਸਲਮਾਨਾਂ ਖ਼ਿਲ...

ਮੈਡੀਕਲ ਕੌਂਸਲ ਨੇ ਰੈਪਿਡ ਟੈਸਟ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ

ਮੈਡੀਕਲ ਕੌਂਸਲ ਨੇ ਰੈਪਿਡ ਟੈਸਟ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ

ਭਾਰਤੀ ਮੈਡੀਕਲ ਖੋਜ ਕੌਂਸਲ ਨੇ ਅੱਜ ਸੂਬਿਆਂ ਨੂੰ ਕੋਵਿਡ-19 ਲਈ ਵਰਤੀਆਂ ਜਾ ਰਹੀਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ ਹੈ। ਕੌਂਸਲ ਮੁਤਾਬਕ ਇਨ੍ਹਾਂ ਦੀ ਵਰਤੋਂ ਘੱਟੋ-ਘੱਟ ਦੋ ਦਿਨ ਲਈ ਰੋਕ ਦਿੱਤੀ ...

ਤਾਨਾਸ਼ਾਹ ਕਿਮ ਜੋਂਗ ਦੀ ਸਿਹਤਯਾਬੀ ਲਈ ਟਰੰਪ ਨੇ ਕੀਤੀ ਕਾਮਨਾ, ਆਖੀ ਇਹ ਗੱਲ

ਤਾਨਾਸ਼ਾਹ ਕਿਮ ਜੋਂਗ ਦੀ ਸਿਹਤਯਾਬੀ ਲਈ ਟਰੰਪ ਨੇ ਕੀਤੀ ਕਾਮਨਾ, ਆਖੀ ਇਹ ਗੱਲ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਨ ਪਰ ਉਨ੍ਹਾਂ ਨੂੰ ਕਿਮ ਦੀ ਸਿਹਤ ਠੀਕ ਨਾ ਹੋਣ ਦੀ ਰਿਪੋਰਟ 'ਤੇ ਸ਼...

ਪੰਜਾਬ ਵਿੱਚ 24 ਘੰਟਿਆਂ ਦੌਰਾਨ ਕਰੋਨਾ ਦੇ ਦੋ ਮਰੀਜ਼

ਪੰਜਾਬ ਵਿੱਚ 24 ਘੰਟਿਆਂ ਦੌਰਾਨ ਕਰੋਨਾ ਦੇ ਦੋ ਮਰੀਜ਼

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ ਸਿਰਫ਼ ਦੋ ਮਰੀਜ਼ ਸਾਹਮਣੇ ਆਉਣ ਨਾਲ ਸੂਬੇ ਦੇ ਸਿਹਤ ਵਿਭਾਗ ਨੇ ਕੁਝ ਰਾਹਤ ਮਿਲੀ ਹੈ। ਸਿਹਤ ਵਿਭਾਗ ਮੁਤਾਬਕ ਅੱਜ ਜਲੰਧਰ ਤੇ ਮੁਹਾਲੀ ਵਿੱਚ ਇੱਕ-ਇੱਕ ਮਾਮਲਾ ...

ਕੇਂਦਰੀ ਟੈਕਸਾਂ ’ਚ ਰਾਜਾਂ ਦਾ ਹਿੱਸਾ ਅਗਾਊਂ ਰਿਲੀਜ਼

ਕੇਂਦਰੀ ਟੈਕਸਾਂ ’ਚ ਰਾਜਾਂ ਦਾ ਹਿੱਸਾ ਅਗਾਊਂ ਰਿਲੀਜ਼

ਕੋਵਿਡ-19 ਕਾਰਨ ਬਣ ਰਹੀ ਸਥਿਤੀ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਟੈਕਸਾਂ ਵਿਚਲਾ ਰਾਜਾਂ ਦਾ ਹਿੱਸਾ ਅਗਾਊਂ ਰਿਲੀਜ਼ ਕਰ ਦਿੱਤਾ ਹੈ। ਕੇਂਦਰੀ ਟੈਕਸਾਂ ਦੀ ਅਪਰੈਲ ਦੀ ਇਹ ਕਿਸ਼ਤ 46,000 ਕਰੋੜ ਰੁਪਏ ਬਣਦ...

ਮਾਲਿਆ ਦੀ ਸਪੁਰਦਗੀ ਮਾਮਲੇ ’ਚ ਭਾਰਤ ਨੂੰ ਮਿਲੀ ਕਾਮਯਾਬੀ

ਮਾਲਿਆ ਦੀ ਸਪੁਰਦਗੀ ਮਾਮਲੇ ’ਚ ਭਾਰਤ ਨੂੰ ਮਿਲੀ ਕਾਮਯਾਬੀ

ਭਾਰਤ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ’ਚ ਅੱਜ ਵੱਡੀ ਕਾਮਯਾਬੀ ਮਿਲੀ ਹੈ। ਮਾਲਿਆ ਭਾਰਤ ਨੂੰ ਸਪੁਰਦ ਕੀਤੇ ਜਾਣ ਦੇ ਹੁਕਮਾਂ ਖ਼ਿਲਾਫ਼ ਕੇਸ ਹਾਰ ਗਿਆ ਹੈ। ਵਿਜੈ ਮਾਲਿਆ ਤਕਰੀਬਨ 9000 ਕਰੋੜ ਰ...

ਮੀਂਹ ਤੇ ਗੜਿਆਂ ਕਾਰਨ ਕਣਕ ਦਾ ਨੁਕਸਾਨ

ਮੀਂਹ ਤੇ ਗੜਿਆਂ ਕਾਰਨ ਕਣਕ ਦਾ ਨੁਕਸਾਨ

ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਬਾਰਸ਼ ਅਤੇ ਗੜਿਆਂ ਨੇ ਹਾੜੀ ਦੀ ਪ੍ਰਮੁੱਖ ਫਸਲ ਕਣਕ ਦਾ ਭਾਰੀ ਨੁਕਸਾਨ ਕੀਤਾ ਹੈ। ਮੰਡੀਆਂ ਵਿੱਚ ਪਈ ਕਣਕ ਵੀ ਮੀਂਹ ਦੀ ਮਾਰ ਹੇਠ ਆ ਗਈ ਅਤੇ ਖੇਤਾਂ ਵਿੱਚ ਖੜ੍ਹੀ ਫਸਲ ਵੀ ਨੁਕਸਾਨੀ ਗ...

ਪਟਿਆਲਾ ਜ਼ਿਲ੍ਹੇ ‘ਚ ਡਾਕਟਰ ਸਮੇਤ ਪੰਜ ਹੋਰ ਪਾਜ਼ੇਟਿਵ ਮਰੀਜ਼, ਗਿਣਤੀ 31 ਹੋਈ

ਪਟਿਆਲਾ ਜ਼ਿਲ੍ਹੇ ‘ਚ ਡਾਕਟਰ ਸਮੇਤ ਪੰਜ ਹੋਰ ਪਾਜ਼ੇਟਿਵ ਮਰੀਜ਼, ਗਿਣਤੀ 31 ਹੋਈ

ਸੋਮਵਾਰ ਦੇਰ ਰਾਤੀ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਹੋਰ ਕਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 31 ਹੋ ਗਈ। ਇਹ ਸੱ...

ਕਿਸਾਨਾਂ ਨੂੰ ਪਾਸ ਬਿਨਾਂ ਕਣਕ ਦੀ ਖਰੀਦ ਹੋਈ ਫੇਲ੍ਹ

ਕਿਸਾਨਾਂ ਨੂੰ ਪਾਸ ਬਿਨਾਂ ਕਣਕ ਦੀ ਖਰੀਦ ਹੋਈ ਫੇਲ੍ਹ

ਕਣਕ ਵੇਚਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੀ ਨੀਤੀ ਕਾਰਗਰ ਸਾਬਤ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਇਹ ਪਾਸ ਆੜ੍ਹਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ ਪਰ ਸਰਕਾਰੀ ਖ਼ਰੀਦ ਸ਼ੁਰੂ ਹੋ...

ਬਿਪਤਾ ਦੀ ਘੜੀ: ਵੱਡੇ ਘਰਾਂ ਨੇ ਦਸਵੰਧ ਲਈ ਹੱਥ ਘੁੱਟੇ

ਬਿਪਤਾ ਦੀ ਘੜੀ: ਵੱਡੇ ਘਰਾਂ ਨੇ ਦਸਵੰਧ ਲਈ ਹੱਥ ਘੁੱਟੇ

ਪੰਜਾਬ ਦੇ ਦਰਜਨਾਂ ਸਿਆਸੀ ਘਰ ਆਪਣੀ ਪੈਨਸ਼ਨਾਂ ਦੀ ਪੰਡ ਵਿਚੋਂ ਕਰੋਨਾ ਆਫ਼ਤ ਰਾਹਤ ਫੰਡਾਂ ਲਈ ਦਸਵੰਧ ਕੱਢਣਗੇ ਜਾਂ ਨਹੀਂ, ਇਹ ਨਵੀਂ ਸਿਆਸੀ ਚਰਚਾ ਛਿੜੀ ਹੈ ਤੇ ਪੰਜਾਬ ਦੇ ਲੋਕ ਉੱਤਰ ਉਡੀਕ ਰਹੇ ਹਨ। ਮਸਲਾ ਸਿਆਸੀ ਵੀ ਬ...

148 149 150 151 152 Showing 1789 to 1800 of 2658
Radio Mirchi