ਖਬਰਾਂ

146 147 148 149 150 Showing 1765 to 1776 of 2658

ਉੱਘੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾ ਨਾਲ ਮੌਤ

ਉੱਘੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾ ਨਾਲ ਮੌਤ

ਗਲਾਸਗੋ ਦੇ ਉੱਘੇ ਸਿੱਖ ਕਾਰੋਬਾਰੀ ਅਮਰੀਕ ਸਿੰਘ (84), ਜਿਨ੍ਹਾਂ 26 ਵਾਰ ਲੰਡਨ ਮੈਰਾਥਨ ਵੀ ਦੌੜੀ ਸੀ, ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ। ਉਹ 1970 ਵਿਚ ਭਾਰਤ ਤੋਂ ਗਲਾਸਗੋ ਆਏ...

ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ

ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਬੈਠਕ ਕਰਕੇ ਕਰੋਨਵਾਇਰਸ ਕਾਰਨ ਦੇਸ਼ ਵਿਚਲੇ ਹਾਲਾਤ ’ਤੇ ਚਰਚਾ ਕੀਤੀ। ਸ੍ਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਚ...

ਪੰਜਾਬ ਦੀਆਂ ਲੈਬਾਂ ਚ ਹੁਣ ਤੱਕ ਹੋ ਚੁੱਕੇ 10,000 ਤੋਂ ਵੱਧ ਕੋਰੋਨਾ ਟੈਸਟ

ਪੰਜਾਬ ਦੀਆਂ ਲੈਬਾਂ ਚ ਹੁਣ ਤੱਕ ਹੋ ਚੁੱਕੇ 10,000 ਤੋਂ ਵੱਧ ਕੋਰੋਨਾ ਟੈਸਟ

ਚੰਡੀਗੜ੍ਹ : ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਂ ਨੇ ਕੋਰੋਨਾ ਵਾਇਰਸ ਸਬੰਧੀ  10,000 ਟੈਸਟ ਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਟੈਸਟਾਂ 'ਚੋਂ 217 ਟੈਸਟ ਪਾਜ਼ੇਟਿਵ ਪਾਏ ਗਏ ਸਨ। ਇਹ ਪ੍ਰਗ...

ਟਰਾਲੀਆਂ ਰੋਕਣ ਤੋਂ ਪੁਲੀਸ ਨਾਲ ਖਹਿਬੜੇ ਕਿਸਾਨ

ਟਰਾਲੀਆਂ ਰੋਕਣ ਤੋਂ ਪੁਲੀਸ ਨਾਲ ਖਹਿਬੜੇ ਕਿਸਾਨ

ਇੱਥੋਂ ਦੀ ਦਾਣਾ ਮੰਡੀ ਵਿੱਚ ਅੱਜ ਪੁਲੀਸ ਨੇ ਕਿਸਾਨਾਂ ਦੀਆਂ ਸਾਰੀਆਂ ਟਰਾਲੀਆਂ ਮੰਡੀ ’ਚ ਆਉਣ ਤੋਂ ਰੋਕ ਦਿੱਤੀਆਂ ਜਿਸ ਤੋਂ ਗੁੱਸੇ ’ਚ ਆਏ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੰਡੀ ’...

ਲੌਕਡਾਊਨ: ਲੋਕ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਭਰ ’ਚ ਪ੍ਰਦਰਸ਼ਨ

ਲੌਕਡਾਊਨ: ਲੋਕ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਭਰ ’ਚ ਪ੍ਰਦਰਸ਼ਨ

ਕਰੋਨਾ ਦੇ ਚਲਦਿਆਂ ਕਣਕ ਦੀ ਖ਼ਰੀਦ, ਲੋੜਵੰਦਾਂ ਨੂੰ ਪੂਰੀ ਮਾਤਰਾ ਵਿੱਚ ਰਾਸ਼ਨ ਪਹੁੰਚਾਉਣ ਦੇ ਪੁਖ਼ਤਾ ਪ੍ਰਬੰਧ ਨਾ ਕਰਨ, ਮੈਡੀਕਲ ਸਟਾਫ਼ ਨੂੰ ਲੋੜੀਂਦਾ ਸਾਮਾਨ ਮੁਹੱਈਆ ਨਾ ਕਰਾਉਣ, ਹੋਰ ਬਿਮਾਰੀਆਂ ਤੋਂ ਪੀੜਤਾਂ ਦੇ ...

ਸ਼ਰਤਾਂ ਸਹਿਤ ਦੁਕਾਨਾਂ ਖੋਲ੍ਹਣ ਦੀ ਆਗਿਆ

ਸ਼ਰਤਾਂ ਸਹਿਤ ਦੁਕਾਨਾਂ ਖੋਲ੍ਹਣ ਦੀ ਆਗਿਆ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ‘ਲੌਕਡਾਊਨ’ ਦੌਰਾਨ ਕੱਪੜਿਆਂ, ਮੋਬਾਈਲ ਫੋਨਾਂ, ਹਾਰਡਵੇਅਰ ਤੇ ਸਟੇਸ਼ਨਰੀ ਦੀਆਂ ਸਿਰਫ਼ ਉਨ੍ਹਾਂ ਦੁਕਾਨਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਹੋਵੇਗੀ ਜੋ ਭੀੜ-ਭੜੱਕ...

ਹਰ ਪਿੰਡ ’ਚ ਖ਼ਰੀਦ ਕੇਂਦਰ ਬਣਾਉਣ ’ਤੇ ਮੋਹਰ

ਹਰ ਪਿੰਡ ’ਚ ਖ਼ਰੀਦ ਕੇਂਦਰ ਬਣਾਉਣ ’ਤੇ ਮੋਹਰ

ਪੰਜਾਬ ਸਰਕਾਰ ਨੇ ਸੂਬੇ ’ਚ ਕਣਕ ਦੀ ਖਰੀਦ ਨੀਤੀ ’ਚ ਵੱਡੀ ਤਬਦੀਲੀ ਕਰਦਿਆਂ ਅਨਾਜ ਮੰਡੀਆਂ ਵਿੱਚ ਇੱਕ ਦਿਨ ਦੌਰਾਨ ਇੱਕੋ ਪਿੰਡ ਦੇ ਕਿਸਾਨਾਂ ਦੀਆਂ ਜਿਣਸਾਂ ਇੱਕੋ ਮੰਡੀ ’ਚ ਆਉਣਾ ਯਕੀਨੀ ਬਣਾਉਣ ਦੀਆਂ ਹਦਾਇਤਾ...

ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਈਰਾਨ ਦੇ ਪੁਲਾੜ ਪ੍ਰੋਗਕਾਮ ਨੂੰ ਐਲਾਨ ਕੀਤਾ ਖਤਰਨਾਕ

ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਈਰਾਨ ਦੇ ਪੁਲਾੜ ਪ੍ਰੋਗਕਾਮ ਨੂੰ ਐਲਾਨ ਕੀਤਾ ਖਤਰਨਾਕ

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਪਾਰੰਪਰਿਕ ਹਥਿਆਰ ਪਾਬੰਦੀਆਂ ਦੇ ਦਾਇਰੇ ਵਿਚ ਈਰਾਨ ਨੂੰ ਲਿਆਉਣ ਦਾ ਜ਼ਿਕਰ ਕੀਤਾ। ਪੋਂਪੀਓ ਨੇ ਆਖਿਆ ਹੈ ਕਿ ਇਸਲਾਮਕ ਗਣਤੰ...

ਕਰੋਨਾ ਨੇ ਮੁਲਕ ਨੂੰ ਆਤਮ-ਨਿਰਭਰਤਾ ਦਾ ਸਬਕ ਸਿਖਾਇਆ: ਮੋਦੀ

ਕਰੋਨਾ ਨੇ ਮੁਲਕ ਨੂੰ ਆਤਮ-ਨਿਰਭਰਤਾ ਦਾ ਸਬਕ ਸਿਖਾਇਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪ੍ਰਧਾਨਾਂ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਮੁਲਕ ਨੂੰ ਆਤਮਨਿਰਭਰ ਹੋਣ ਦਾ ਸਬਕ ਸਿਖਾਇਆ ਹੈ। ਉਨ੍ਹਾਂ ਪਿੰਡਾਂ ’ਚ ਸਮਾਜਿਕ ਦ...

ਆਲਮੀ ਨੇਤਾ ਇਕਜੁੱਟ ਹੋ ਕੇ ਕਰੋਨਾ ਦਾ ਟਾਕਰਾ ਕਰਨ: ਗੁਟੇਰੇਜ਼

ਆਲਮੀ ਨੇਤਾ ਇਕਜੁੱਟ ਹੋ ਕੇ ਕਰੋਨਾ ਦਾ ਟਾਕਰਾ ਕਰਨ: ਗੁਟੇਰੇਜ਼

ਜਨੇਵਾ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਨਾਲ ਸ਼ਾਮਲ ਹੁੰਦਿਆਂ ਸਾਰੇ ਦੇਸ਼ਾਂ ਦੇ ਨੇਤਾਵਾਂ ਦਾ ਕਰੋਨਾ ਮਹਾਮਾਰੀ ਦੇ ਮੁਕਾਬਲੇ ਲਈ ਇੱਕਜੁਟ ਹੋਣ ਦਾ ਸੱਦਾ ਦਿ...

ਟਰੰਪ ਵੱਲੋਂ ਅਮਰੀਕੀ ਅਰਥਚਾਰੇ ਨੂੰ ਪੜਾਅਵਾਰ ਖੋਲ੍ਹਣ ਦੀ ਵਕਾਲਤ

ਟਰੰਪ ਵੱਲੋਂ ਅਮਰੀਕੀ ਅਰਥਚਾਰੇ ਨੂੰ ਪੜਾਅਵਾਰ ਖੋਲ੍ਹਣ ਦੀ ਵਕਾਲਤ

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰੋਨਾਵਾਇਰਸ ਕਾਰਨ ਝੰਬੇ ਅਮਰੀਕੀ ਅਰਥਚਾਰੇ ਨੂੰ ਮੁੜ ਤੋਂ ਪੜਾਅਵਾਰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਮੁਲਕ ਦੇ 95 ਫ਼ੀਸਦੀ ਤੋਂ ਵੱਧ ਲੋਕ ਪਹਿਲੀ ਮਈ ਤਕ ਘਰਾਂ ਅੰਦਰ ਡੱਕੇ ਹੋਏ ਹਨ। ਟਰੰਪ ...

ਮਾਹਿਰਾਂ ਦੀ ਸਲਾਹ ਨਾਲ ਖੁੱਲ੍ਹੇਗੀ ਤਾਲਾਬੰਦੀ: ਕੈਪਟਨ

ਮਾਹਿਰਾਂ ਦੀ ਸਲਾਹ ਨਾਲ ਖੁੱਲ੍ਹੇਗੀ ਤਾਲਾਬੰਦੀ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਲੌਕਡਾਊਨ ਖੋਲ੍ਹਣ ਦਾ ਫੈਸਲਾ ਸੂਬੇ ਨੂੰ ਇਸ ਸਥਿਤੀ ’ਚੋਂ ਬਾਹਰ ਕੱਢਣ ਲਈ ਰਣਨੀਤੀ ਘੜਨ ਵਾਸਤੇ ਬਣਾਈ ਮਾਹਿਰ ਕਮੇਟੀ ਦੀ ਸਲਾਹ ਨਾਲ ਹੀ ਕਰਨਗੇ। ਉਦਯੋਗਪਤ...

146 147 148 149 150 Showing 1765 to 1776 of 2658
Radio Mirchi