ਖਬਰਾਂ

147 148 149 150 151 Showing 1777 to 1788 of 2658

ਮਹਿੰਗਾਈ ਭੱਤੇ ’ਤੇ ਰੋਕ ਲਾਉਣਾ ਅਸੰਵੇਦਨਸ਼ੀਲ ਤੇ ਅਣਮਨੁੱਖੀ: ਰਾਹੁਲ

ਮਹਿੰਗਾਈ ਭੱਤੇ ’ਤੇ ਰੋਕ ਲਾਉਣਾ ਅਸੰਵੇਦਨਸ਼ੀਲ ਤੇ ਅਣਮਨੁੱਖੀ: ਰਾਹੁਲ

ਕਾਂਗਰਸ ਨੇ ਕੇਂਦਰੀ ਮੁਲਾਜ਼ਮਾਂ ਨੂੰ ਮਿਲਦਾ ਮਹਿੰਗਾਈ ਭੱਤਾ ਅਗਲੇ ਇਕ ਸਾਲ ਲਈ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ‘ਅੰਸਵੇਦਨਸ਼ੀਲ ਤੇ ਅਣਮਨੁੱਖੀ’ ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਮੱਧ-ਵਰਗ ਦ...

USA : ਕੋਰੋਨਾ ਨੂੰ ਲੈ ਕੇ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਚੀਨ ਖਿਲਾਫ ਖੋਲ੍ਹਿਆ ਮੋਰਚਾ

USA : ਕੋਰੋਨਾ ਨੂੰ ਲੈ ਕੇ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਚੀਨ ਖਿਲਾਫ ਖੋਲ੍ਹਿਆ ਮੋਰਚਾ

ਵਾਸ਼ਿੰਗਟਨ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਾਇਰਸ ਨੂੰ ਲੈ ਕੇ ਜ਼ਿਆਦਾਤਰ ਉਂਗਲੀ ਚੀਨ 'ਤੇ ਹੀ ਉੱਠ ਰਹੀ ਹੈ। ਹਾਲ ਹੀ 'ਚ ਚੀਨ ਨੇ ਅਮਰੀਕਾ ਨੂੰ ਵੁਹਾਨ 'ਚ ਜ...

ਬੋਰੀਆਂ ਦੇ ਢੇਰਾਂ ਅੱਗੇ ਖਰੀਦ ਪ੍ਰਬੰਧ ਢੇਰੀ

ਬੋਰੀਆਂ ਦੇ ਢੇਰਾਂ ਅੱਗੇ ਖਰੀਦ ਪ੍ਰਬੰਧ ਢੇਰੀ

ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੀ ਤੇਜ਼ ਰਫ਼ਤਾਰੀ ਅੱਗੇ ਖਰੀਦ ਪ੍ਰਬੰਧ ਗ਼ਸ਼ ਖਾ ਗਏ ਹਨ। ਲੌਕਡਾਊਨ ਨੇ ਬਾਰਦਾਨੇ ਦੀ ਖੇਡ ਵਿਗਾੜ ਦਿੱਤੀ ਹੈ। ਮੰਡੀਆਂ ਵਿੱਚ ਯਕਦਮ ਫ਼ਸਲ ਪੁੱਜਣ ਲੱਗੀ ਹੈ ਜਿਸ ਕਰ ਕੇ ਬਾਰਦਾ...

ਭਾਜਪਾ ਫਿਰਕੂ ਨਫ਼ਰਤ ਦਾ ਵਾਇਰਸ ਫੈਲਾ ਰਹੀ ਹੈ: ਸੋਨੀਆ ਪੁੱ

ਭਾਜਪਾ ਫਿਰਕੂ ਨਫ਼ਰਤ ਦਾ ਵਾਇਰਸ ਫੈਲਾ ਰਹੀ ਹੈ: ਸੋਨੀਆ ਪੁੱ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ’ਤੇ ਮੁਲਕ ’ਚ ਫਿਰਕੂ ਅਤੇ ਨਫ਼ਰਤ ਦਾ ਵਾਇਰਸ ਫੈਲਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ‘ਵੱਡਾ ਖੋਰਾ’ ਲਗਾਇਆ ਜਾ ਰਿਹਾ ਹੈ। ਕਾਂਗਰਸ ਵਰਕਿ...

ਲੁਧਿਆਣਾ ’ਚ 9 ਸੌ ਸਨਅਤਾਂ ਖੋਲ੍ਹਣ ਦੀ ਮਨਜ਼ੂਰੀ

ਲੁਧਿਆਣਾ ’ਚ 9 ਸੌ ਸਨਅਤਾਂ ਖੋਲ੍ਹਣ ਦੀ ਮਨਜ਼ੂਰੀ

ਇੱਕ ਮਹੀਨੇ ਤੋਂ ਕਰੋਨਾਵਾਇਰਸ ਕਾਰਨ ਸਨਅਤੀ ਸ਼ਹਿਰ ਦੀਆਂ ਫੈਕਟਰੀਆਂ ’ਤੇ ਹੋਈ ਤਾਲਾਬੰਦੀ ਸ਼ਰਤਾਂ ਤਹਿਤ ਖੁੱਲ੍ਹਣੀ ਸ਼ੁਰੂ ਹੋ ਗਈ ਹੈ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 900 ਸਨਅਤਕਾਰਾਂ ਨੂੰ ਸਨਅਤਾਂ ਖੋਲ੍ਹਣ...

ਕੇਂਦਰ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਵੇਚਣ ਦੀ ਨਾ ਦਿੱਤੀ ਇਜਾਜ਼ਤ

ਕੇਂਦਰ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਵੇਚਣ ਦੀ ਨਾ ਦਿੱਤੀ ਇਜਾਜ਼ਤ

ਕੇਂਦਰ ਨੇ ਪੰਜਾਬ ਸਰਕਾਰ ਨੂੰ ਸੂਬੇ ’ਚ ਲੌਕਡਾਊਨ ਦੌਰਾਨ ਸ਼ਰਾਬ ਵੇਚਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਠੇਕੇ ਖੋਲ੍ਹਣ ਜਾਂ ਘਰਾਂ ’ਚ ਸ਼ਰਾਬ ਸਪਲਾਈ ਕਰਨ ਦੀ ਮਨਜ਼ੂਰੀ ਮੰਗੀ ਸੀ। ਕੇਂ...

ਰਾਖਵਾਂਕਰਨ ਸੂਚੀਆਂ ਦੀ ਨਜ਼ਰਸਾਨੀ ਜ਼ਰੂਰੀ: ਸੁਪਰੀਮ ਕੋਰਟ

ਰਾਖਵਾਂਕਰਨ ਸੂਚੀਆਂ ਦੀ ਨਜ਼ਰਸਾਨੀ ਜ਼ਰੂਰੀ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਰਾਖਵਾਂਕਰਨ ਦੇ ਖਾਕੇ, ਜਿੱਥੇ ਨਾ ਤਾਂ ਇਸ (ਰਾਖਵਾਂਕਰਨ) ਨੂੰ ਲੈਣ ਦੇ ਯੋਗ ਲੋਕਾਂ ’ਤੇ ਕੋਈ ਨਜ਼ਰਸਾਨੀ ਕੀਤੀ ਜਾਂਦੀ ਹੈ ਤੇ ਨਾ ਹੀ ਕੋਟੇ ਵਿਚਲੀਆਂ ਵਿਵਸਥਾਵਾਂ ਹੀ ਕਦੇ ਮੁੱਕਦੀਆ...

ਸਿਹਤ ਕਰਮੀਆਂ ’ਤੇ ਹਮਲੇ ਲਈ 7 ਸਾਲ ਤਕ ਕੈਦ

ਸਿਹਤ ਕਰਮੀਆਂ ’ਤੇ ਹਮਲੇ ਲਈ 7 ਸਾਲ ਤਕ ਕੈਦ

ਕੋਵਿਡ-19 ਨਾਲ ਮੋਹਰੀ ਰਹਿ ਕੇ ਜੰਗ ਲੜ ਰਹੇ ਸਿਹਤ ਸੰਭਾਲ ਮੁਲਾਜ਼ਮਾਂ ’ਤੇ ਹੋ ਰਹੇ ਹਮਲਿਆਂ ਅਤੇ ਉਨ੍ਹਾਂ ਨਾਲ ਹੁੰਦੇ ਦੁਰਵਿਹਾਰ ਨੂੰ ਰੋਕਣ ਲਈ ਕੇਂਦਰੀ ਮੰਤਰੀ ਮੰਡਲ ਨੇ ਅੱਜ ਆਰਡੀਨੈਂਸ ਲਿਆ ਕੇ ਸਖ਼ਤ ਸਜ਼ਾ ਦਾ ਪ...

ਬਿਪਤਾ ਦੀ ਘੜੀ ’ਚ ਸੌਗਾਤਾਂ ਦੀ ਤਿਆਰੀ

ਬਿਪਤਾ ਦੀ ਘੜੀ ’ਚ ਸੌਗਾਤਾਂ ਦੀ ਤਿਆਰੀ

ਕੈਪਟਨ ਸਰਕਾਰ ਨੇ ਕਰੋਨਾਵਾਇਰਸ ਦੇ ਰੂਪ ਵਿੱਚ ਆਈ ਕੌਮੀ ਆਫ਼ਤ ਮੌਕੇ ਬੋਰਡਾਂ/ਕਾਰਪੋਰੇਸ਼ਨਾਂ ’ਚ ਸੀਨੀਅਰ ਉਪ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੇ ਅਹੁਦੇ ਬਹਾਲ ਕਰ ਦਿੱਤੇ ਹਨ, ਜਿਸ ਨਾਲ ਖ਼ਜ਼ਾਨੇ ’ਤੇ ਕਰੋੜਾਂ ਰੁ...

ਕੇਂਦਰ ਬੇਰੁਜ਼ਗਾਰ ਹੋਏ 12 ਕਰੋੜ ਲੋਕਾਂ ਦੇ ਖਾਤੇ ਵਿੱਚ 75 ਸੌ ਰੁਪਏ ਪਾਏ: ਸੋਨੀਆ ਗਾਂਧੀ

ਕੇਂਦਰ ਬੇਰੁਜ਼ਗਾਰ ਹੋਏ 12 ਕਰੋੜ ਲੋਕਾਂ ਦੇ ਖਾਤੇ ਵਿੱਚ 75 ਸੌ ਰੁਪਏ ਪਾਏ: ਸੋਨੀਆ ਗਾਂਧੀ

ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਜਦੋਂ ਦੇਸ਼ ਨੂੰ ਕਰੋਨਾਵਾਇਰਸ ਖ਼ਿਲਾਫ਼ ਇਕਮੁੱਠ ਕਰਨ ਦੀ ਲੋੜ ਹੈ ਤਾਂ ਭਾਜਪਾ ਫਿਰਕਾਪ੍ਰਸਤੀ ਤੇ ਨਫਰਤ ਫੈਲਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ...

ਕੋਰੋਨਾ ਵਿਰੁੱਧ ਜੰਗ : PM ਮੋਦੀ ਨੇ 5 ਮਹੀਨਿਆਂ ਤੋਂ ਨਹੀਂ ਕੀਤੀ ਕੋਈ ਵਿਦੇਸ਼ ਯਾਤਰਾ

ਕੋਰੋਨਾ ਵਿਰੁੱਧ ਜੰਗ : PM ਮੋਦੀ ਨੇ 5 ਮਹੀਨਿਆਂ ਤੋਂ ਨਹੀਂ ਕੀਤੀ ਕੋਈ ਵਿਦੇਸ਼ ਯਾਤਰਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ ਲਾਕਡਾਊਨ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਦੇਸ਼ ਦੀ 135 ਕਰੋੜ ਦੀ ਆਬਾਦੀ ਘਰਾਂ 'ਚ ਕੈਦ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਬੂਤੀ ਨਾਲ ...

ਕਣਕ ਦੀ ਖ਼ਰੀਦ: ਕਰੋਨਾ ਦੇ ਡਰੋਂ ਵੱਡੇ ਅਫਸਰ ਮੰਡੀਆਂ ਵਿੱਚੋਂ ‘ਆਊਟ’

ਕਣਕ ਦੀ ਖ਼ਰੀਦ: ਕਰੋਨਾ ਦੇ ਡਰੋਂ ਵੱਡੇ ਅਫਸਰ ਮੰਡੀਆਂ ਵਿੱਚੋਂ ‘ਆਊਟ’

ਕਿਸਾਨ ਖਰੀਦ ਕੇਂਦਰਾਂ ’ਚ ਮੁਸ਼ਕਲਾਂ ਦੇ ਢੇਰ ’ਤੇ ਬੈਠੇ ਹਨ ਜਦੋਂ ਕਿ ਵੱਡੇ ਅਫਸਰ ਕਰੋਨਾ ਦੇ ਡਰੋਂ ਪੰਜਾਬ ਦੀ ਜੂਹ ’ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐ...

147 148 149 150 151 Showing 1777 to 1788 of 2658
Radio Mirchi