ਖਬਰਾਂ

165 166 167 168 169 Showing 1993 to 2004 of 2658

ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਦੀ ਯਾਦਗਾਰ ਦਾ ਉਦਘਾਟਨ

ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਦੀ ਯਾਦਗਾਰ ਦਾ ਉਦਘਾਟਨ

ਪੁਲਵਾਮਾ ’ਚ ਇਕ ਸਾਲ ਪਹਿਲਾਂ ਦਹਿਸ਼ਤੀ ਹਮਲੇ ’ਚ ਮਾਰੇ ਗਏ ਸੀਆਰਪੀਐੱਫ ਦੇ 40 ਜਵਾਨਾਂ ਦੇ ਸਨਮਾਨ ’ਚ ਅੱਜ ਲੇਠਪੋਰਾ ਕੈਂਪ ’ਚ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਸ਼ਹੀਦ ਹੋਏ ਸਾਰੇ 40 ਜਵਾਨਾਂ ਦੀਆਂ ਤਸਵੀਰਾਂ ਦੇ ...

ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ: ਬਾਦਲ

ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ: ਬਾਦਲ

ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ’ਤੇ ਬਣੇ ਅਸਥਿਰਤਾ ਵਾਲੇ ਮਾਹੌਲ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦਾ ਨਾਂ ਲਏ ਬਿਨਾਂ...

ਦੁਬਈ ਤੋਂ ਪਰਤੇ ਦੋਸਤ ਨੂੰ ਘਰ ਲਿਜਾਂਦੇ ਸਮੇਂ ਹਾਦਸਾ, ਦੋ ਹਲਾਕ

ਦੁਬਈ ਤੋਂ ਪਰਤੇ ਦੋਸਤ ਨੂੰ ਘਰ ਲਿਜਾਂਦੇ ਸਮੇਂ ਹਾਦਸਾ, ਦੋ ਹਲਾਕ

ਇੱਥੇ ਕੌਮੀ ਮੁੱਖ ਮਾਰਗ ’ਤੇ ਬੀਤੀ ਦੇਰ ਰਾਤ ਪਿੰਡ ਬੰਡਾਲਾ ਕੋਲ ਟਰੱਕ ਅਤੇ ਇਨੋਵਾ ਗੱਡੀ ਦੀ ਟੱਕਰ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਹਰਮਨਪ੍ਰੀਤ ਸਿੰਘ ਵਾਸੀ ਅ...

‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ

‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ

ਈਵੀਐੱਮਜ਼ ਦਾ ਬਟਨ ਦੱਬ ਕੇ ਸ਼ਾਹੀਨ ਬਾਗ਼ ਵਿੱਚ ਸੀਏਏ ਖ਼ਿਲਾਫ਼ ਧਰਨਾ ਲਾਈ ਬੈਠੇ ਲੋਕਾਂ ਨੂੰ ਕਰੰਟ ਲਾਉਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪਿੱਛਲ ਪੈਰੀਂ ਹੁੰਦਿਆਂ ਮੰਨਿਆ ਕਿ ਭਾਜਪ...

ਮਾਲਿਆ ਦੀ ਭਾਰਤ ਨੂੰ ਸਪੁਰਦਗੀ ਵਿਰੁੱਧ ਅਪੀਲ ਅੰਤਿਮ ਗੇੜ ਵਿੱਚ

ਮਾਲਿਆ ਦੀ ਭਾਰਤ ਨੂੰ ਸਪੁਰਦਗੀ ਵਿਰੁੱਧ ਅਪੀਲ ਅੰਤਿਮ ਗੇੜ ਵਿੱਚ

ਲੰਡਨ: ਭਾਰਤ ਦੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਲੰਡਨ ਦੀ ਰੌਇਲ ਕੋਰਟ ਵਿੱਚ ਭਾਰਤ ਨੂੰ ਸਪੁਰਦਦਾਰੀ ਵਿਰੁੱਧ ਭਾਰਤ ਸਰਕਾਰ ਵੱਲੋਂ ਕੀਤੀ ਅਪੀਲ ਅੰਤਿਮ ਗੇੜ ਵਿੱਚ ਪੁੱਜ ਗਈ ਹੈ। ਹੁਣ ਇਸ ਅਪੀਲ ਉੱਤੇ ਸਰਕਾਰੀ ਧਿ...

ਸੂਬਾ ਸਰਕਾਰ ਨੇ ਭੁਲਾਏ ਸ਼ਹੀਦ ਦੇ ਪਰਿਵਾਰ ਨਾਲ ਕੀਤੇ ਵਾਅਦੇ

ਸੂਬਾ ਸਰਕਾਰ ਨੇ ਭੁਲਾਏ ਸ਼ਹੀਦ ਦੇ ਪਰਿਵਾਰ ਨਾਲ ਕੀਤੇ ਵਾਅਦੇ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਸੀਆਰਪੀਐੱਫ ਜਵਾਨਾਂ ਦੇ ਕਾਫ਼ਲੇ ’ਤੇ ਹੋਏ ਅਤਿਵਾਦੀ ਹਮਲੇ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿਚ ਪਿੰ...

ਕੈਨੇਡਾ PR: ਭਾਰਤੀਆਂ ਦੀ ਗਿਣਤੀ ਚ ਰਿਕਾਰਡ ਵਾਧਾ, 4 ਵਿਦੇਸ਼ੀਆਂ ਚੋਂ 1 ਭਾਰਤੀ

ਕੈਨੇਡਾ PR: ਭਾਰਤੀਆਂ ਦੀ ਗਿਣਤੀ ਚ ਰਿਕਾਰਡ ਵਾਧਾ, 4 ਵਿਦੇਸ਼ੀਆਂ ਚੋਂ 1 ਭਾਰਤੀ

ਜਲੰਧਰ/ਟੋਰਾਂਟੋ- ਅੱਜ ਦੇ ਸਮੇਂ ਵਿਚ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਸੁਪਨਾਂ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਜਿਹੇ ਮੁਲਕਾਂ ਵਿਚ ਜਾ ਕੇ ਵੱਸਣ ਦਾ ਰਹਿੰਦਾ ਹੈ। ਇਸੇ ਤਰ੍ਹਾਂ ਜੇਕਰ ਇਕੱਲੇ ਕੈਨੇਡਾ ਦੀ ਗੱ...

ਅਮਰੀਕੀ ਮਹਿਮਾਨਾਂ ਦਾ ਹੋਵੇਗਾ ਯਾਦਗਾਰੀ ਸਵਾਗਤ: ਮੋਦੀ

ਅਮਰੀਕੀ ਮਹਿਮਾਨਾਂ ਦਾ ਹੋਵੇਗਾ ਯਾਦਗਾਰੀ ਸਵਾਗਤ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ ਦੀ ਇਸ ਮਹੀਨੇ ਦੇ ਆਖਰੀ ਹਫ਼ਤੇ ਲਈ ਨਿਰਧਾਰਿਤ ਭਾਰਤ ਫੇਰੀ ’ਤੇ ‘ਬੇਹੱਦ ਖ਼ੁਸ਼ੀ’ ਦਾ ਪ੍ਰਗਟਾਵ...

ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ

ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਉਨ੍ਹਾਂ ਲੰਘੀ ਰਾਤ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਅੱਜ ਉ...

ਕੇਜਰੀਵਾਲ ਦਾ ਹਲਫ਼ਦਾਰੀ ਸਮਾਗਮ 16 ਨੂੰ

ਕੇਜਰੀਵਾਲ ਦਾ ਹਲਫ਼ਦਾਰੀ ਸਮਾਗਮ 16 ਨੂੰ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤੇ ਅਰਵਿੰਦ ਕੇਜਰੀਵਾਲ ਨੂੰ ਅੱਜ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਕੇਜਰੀਵਾਲ 16 ਫਰਵਰੀ ...

ਪੰਜਾਬ ਸਰਕਾਰ ਦੇ ਹਲਫ਼ਨਾਮੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਰੇਗੀ ਕਾਨੂੰਨੀ ਕਾਰਵਾਈ

ਪੰਜਾਬ ਸਰਕਾਰ ਦੇ ਹਲਫ਼ਨਾਮੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਰੇਗੀ ਕਾਨੂੰਨੀ ਕਾਰਵਾਈ

ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ ’ਤੇ ਸਹਿਮਤੀ ਦਿੱਤੇ ਜਾਣ ਦੇ ਮਾਮਲੇ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਕਾਨੂੰ...

ਵਿਦੇਸ਼ੀ ਸਫ਼ੀਰਾਂ ਦਾ ਵਫ਼ਦ ਜੰਮੂ ਕਸ਼ਮੀਰ ਦੇ ਦੌਰੇ ’ਤੇ

ਵਿਦੇਸ਼ੀ ਸਫ਼ੀਰਾਂ ਦਾ ਵਫ਼ਦ ਜੰਮੂ ਕਸ਼ਮੀਰ ਦੇ ਦੌਰੇ ’ਤੇ

ਜੰਮੂ ਕਸ਼ਮੀਰ ਵਿਚ ਸਥਿਤੀ ਦੀ ਸਮੀਖ਼ਿਆ ਲਈ 25 ਵਿਦੇਸ਼ੀ ਸਫ਼ੀਰਾਂ ਦਾ ਦੂਜਾ ਵਫ਼ਦ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦੇ ਦੌਰੇ ’ਤੇ ਗਿਆ ਹੈ। ਇਹ ਅੱਜ ਤੇ ਭਲਕੇ ਯੂਟੀ ’ਚ ਰਹਿਣਗੇ। ਇਸ ਦੌਰੇ ਦਾ ਪ੍ਰਬੰਧ ਕੇਂਦਰ ਸਰ...

165 166 167 168 169 Showing 1993 to 2004 of 2658
Radio Mirchi