ਖਬਰਾਂ

162 163 164 165 166 Showing 1957 to 1968 of 2658

ਪਿ੍ਰੰਸ ਹੈਰੀ ਤੇ ਮੇਗਨ ਆਪਣੀ ਪਛਾਣ ਤੋਂ ਸ਼ਾਹੀ ਸ਼ਬਦ ਹਟਾਉਣ ਤੇ ਹੋਏ ਸਹਿਮਤ

ਪਿ੍ਰੰਸ ਹੈਰੀ ਤੇ ਮੇਗਨ ਆਪਣੀ ਪਛਾਣ ਤੋਂ ਸ਼ਾਹੀ ਸ਼ਬਦ ਹਟਾਉਣ ਤੇ ਹੋਏ ਸਹਿਮਤ

ਲੰਡਨ - ਬਿ੍ਰਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ  ਮਰਕੇਲ ਨੇ ਆਰਥਿਕ ਰੂਪ ਤੋਂ ਸੁਤੰਤਰ ਜੋਡ਼ੇ ਦੇ ਤੌਰ 'ਤੇ ਭਵਿੱਖ ਵਿਚ ਕੀਤੇ ਜਾਣ ਵਾਲੀ ਬ੍ਰਾਂਡਿੰਗ ਵਿਚ ਸ਼ਾਹੀ ਸ਼ਬਦ ਦਾ ਇਸਤੇਮਾਲ ਨਾ ਕਰਨ 'ਤੇ ਸਹਿਮਤੀ ਜਤਾਈ ਹੈ। ਡਿ...

ਮੁੱਦਤਾਂ ਬਾਅਦ ‘ਪੰਥਕ’ ਪਾਰਟੀ ਨੂੰ ਚੇਤੇ ਆਇਆ ਜੈਤੋ ਮੋਰਚਾ

ਮੁੱਦਤਾਂ ਬਾਅਦ ‘ਪੰਥਕ’ ਪਾਰਟੀ ਨੂੰ ਚੇਤੇ ਆਇਆ ਜੈਤੋ ਮੋਰਚਾ

‘ਜੈਤੋ ਮੋਰਚੇ’ ਦੇ ਵਰ੍ਹੇਗੰਢ ਸਮਾਗਮ ’ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਾਜ਼ਰੀ ਭਰੀ। ਅੱਧੇ ਘੰਟੇ ਦੇ ਭਾਸ਼ਨ ’ਚ ਉਨ੍ਹਾਂ ਕੁਝ ਸਮਾਂ ਸਿੱਖ ਇਤਿਹਾਸ ...

ਖੇਤੀ ਖੇਤਰ ’ਚ ਰੁਜ਼ਗਾਰ ਦੀ ਖੜੋਤ ਤੋੜਨ ਦੀ ਲੋੜ: ਕੈਪਟਨ

ਖੇਤੀ ਖੇਤਰ ’ਚ ਰੁਜ਼ਗਾਰ ਦੀ ਖੜੋਤ ਤੋੜਨ ਦੀ ਲੋੜ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ (ਪੀਐੱਸਏਸੀ) ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਹੈ ਤਾਂ ਜੋ ਖੇਤੀ ਆਧਾਰਤ ਅਰਥਚਾਰੇ ...

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਆਮ ਜੀਵਨ ਠੱਪ ਕਰਕੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ: ਆਰਿਫ਼

ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਆਮ ਜੀਵਨ ਨੂੰ ਠੱਪ ਕਰਕੇ ਹੋਰਾਂ ’ਤੇ ਵਿਚਾਰ ਥੋਪਣਾ ਅਤਿਵਾਦ ਦਾ ਰੂਪ ਹੈ। ‘...

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਭਾਰਤ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾ ਰਿਹੈ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ਿਕਾਇਤ ਦੇ ਲਹਿਜ਼ੇ ’ਚ ਕਿਹਾ ਹੈ ਕਿ ਭਾਰਤ ਵਪਾਰ ਦੇ ਮੁੱਦੇ ’ਤੇ ਅਮਰੀਕਾ ਨੂੰ ਕਈ ਵਰ੍ਹਿਆਂ ਤੋਂ ਭਾਰੀ ਟੈਕਸ ਲਗਾ ਕੇ ਨੁਕਸਾਨ ਪਹੁੰਚਾ ਰਿਹਾ ...

ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਇੱਥੇ ਸੀਏਏ ਵਿਰੋਧੀ ਰੈਲੀ ਦੌਰਾਨ ਵੀਰਵਾਰ ਨੂੰ ਪਾਕਿਤਸਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਦੇ ਰਿਮਾਂਡ ’ਤੇ ਨਿਆਂਇਕ ਹਿਰਾਸਤ ਵਿੱਚ ਭੇਜਿ...

ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ

ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ

ਆਲਮੀ ਪੱਧਰ ’ਤੇ ਅਤਿਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ ਨੇ ਅਤਿਵਾਦ ਨੂੰ ਫੰਡ ਮੁਹੱਈਆ ਕਰਾਉਣ ਦਾ ਸਿਲਸਿਲਾ ਰੋਕਣ ’ਚ ਨਾਕਾਮ ਰਹਿ...

ਧਾਰਾ 371 ਨੂੰ ਮਨਸੂਖ਼ ਕਰਨ ਦਾ ਕੋਈ ਇਰਾਦਾ ਨਹੀਂ: ਸ਼ਾਹ

ਧਾਰਾ 371 ਨੂੰ ਮਨਸੂਖ਼ ਕਰਨ ਦਾ ਕੋਈ ਇਰਾਦਾ ਨਹੀਂ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਦਾ ਉੱਤਰ-ਪੂਰਬੀ ਰਾਜਾਂ ਵਿੱਚ ਧਾਰਾ 371 ਨੂੰ ਮਨਸੂਖ਼ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸ਼ਾਹ ਨੇ ਕਿਹਾ ਕਿ ਇਸ ਬਾਬਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ...

ਸ਼ਾਹੀਨ ਬਾਗ: ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸਥਾਨ ਬਦਲਣ ਲਈ ਪ੍ਰੇਰਿਆ

ਸ਼ਾਹੀਨ ਬਾਗ: ਹੈਗੜੇ ਨੇ ਅੰਦੋਲਨਕਾਰੀਆਂ ਨੂੰ ਸਥਾਨ ਬਦਲਣ ਲਈ ਪ੍ਰੇਰਿਆ

ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਲਸਾਂ ਨੇ ਅੱਜ ਲਗਾਤਾਰ ਦੂਜੇ ਦਿਨ ਸ਼ਾਹੀਨ ਬਾਗ ਅੰਦੋਲਨਕਾਰੀਆਂ ਨਾਲ ਧਰਨੇ ਵਾਲੀ ਥਾਂ ਉੱਤੇ ਜਾ ਕੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਨਾਗਰਕਿਤਾ ਸੋਧ ਕਾਨੂੰਨ ਜਦੋਂ ਤੋਂ ਹੋਂਦ ਵ...

ਮੁੱਖ ਮੰਤਰੀ ਵੱਲੋਂ ਜੇਲ੍ਹਾਂ ਵਿੱਚ ਵਿਆਪਕ ਸੁਧਾਰਾਂ ਨੂੰ ਪ੍ਰਵਾਨਗੀ

ਮੁੱਖ ਮੰਤਰੀ ਵੱਲੋਂ ਜੇਲ੍ਹਾਂ ਵਿੱਚ ਵਿਆਪਕ ਸੁਧਾਰਾਂ ਨੂੰ ਪ੍ਰਵਾਨਗੀ

ਸੂਬੇ ਦੇ ਜੇਲ੍ਹ ਪ੍ਰਸ਼ਾਸਨ ਵਿੱਚ ਵੱਡੇ ਸੁਧਾਰਾਂ ਲਈ ਰਾਹ ਪੱਧਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਸੀਟੀਵੀ ਪ੍ਰਣਾਲੀ, ਕਰੰਟ ਵਾਲੀ ਤਾਰ ਲਾਉਣ ਅਤੇ ਵੱਖਰਾ ਜੇਲ੍ਹ ਖੁਫੀਆ ਵਿੰਗ ਸ...

ਵਿਆਹ ਦੇ ਸੱਦੇ-ਪੱਤਰ ਰਾਹੀਂ ਮੱਤਭੇਦ ਦੂੁਰ ਕਰਨ ਬਾਦਲ ਪੁੱਜੇ ਜੇਪੀ ਨੱਢਾ

ਵਿਆਹ ਦੇ ਸੱਦੇ-ਪੱਤਰ ਰਾਹੀਂ ਮੱਤਭੇਦ ਦੂੁਰ ਕਰਨ ਬਾਦਲ ਪੁੱਜੇ ਜੇਪੀ ਨੱਢਾ

ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਅੱਜ ਪਿੰਡ ਬਾਦਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣੇ ਵੱਡੇ ਪੁੱਤਰ ਦੇ ਵਿਆਹ ਦਾ ਸੱਦਾ ਪੱਤਰ ਦਿੱਤਾ। ਆਪਸੀ ਵਿ...

ਸੰਨੀ ਦਿਓਲ ਦੀ ਟਿੱਪਣੀ ਦਾ ਕਾਂਗਰਸੀਆਂ ਨੂੰ ਲੱਗਿਆ ਸੇਕ

ਸੰਨੀ ਦਿਓਲ ਦੀ ਟਿੱਪਣੀ ਦਾ ਕਾਂਗਰਸੀਆਂ ਨੂੰ ਲੱਗਿਆ ਸੇਕ

ਬਾਲੀਵੁੱਡ ਸਟਾਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਟਿੱਪਣੀਆਂ ਕਰਨ ਵਿੱਚ ਯਕੀਨ ਨਹੀਂ ਰੱਖਦਾ ਪਰ ਹਰ ਕੋਈ ਜਾਣਦਾ ਹੈ ਕਿ ਜਦੋਂ ਕਿਸੇ ਨੂੰ ‘ਕੁ...

162 163 164 165 166 Showing 1957 to 1968 of 2658
Radio Mirchi