ਖਬਰਾਂ

159 160 161 162 163 Showing 1921 to 1932 of 2658

ਦੱਖਣੀ ਕੋਰੀਆ ਦੇ ਸਫ਼ੀਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਦੱਖਣੀ ਕੋਰੀਆ ਦੇ ਸਫ਼ੀਰ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਦੱਖਣੀ ਕੋਰੀਆ ਦੇ ਰਾਜਦੂਤ ਸ਼ਿਨ ਬਾਂਗਕਿਲ ਨੇ ਆਪਣੀ ਪਤਨੀ ਸਮੇਤ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ...

ਜਸਟਿਸ ਮੁਰਲੀਧਰਨ ਦੇ ਤਬਾਦਲੇ ਦਾ ਵਕਤ ਗਲਤ: ਜਸਟਿਸ ਬਾਲਾਕ੍ਰਿਸ਼ਨ

ਜਸਟਿਸ ਮੁਰਲੀਧਰਨ ਦੇ ਤਬਾਦਲੇ ਦਾ ਵਕਤ ਗਲਤ: ਜਸਟਿਸ ਬਾਲਾਕ੍ਰਿਸ਼ਨ

ਨਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਕੇ ਜੀ ਬਾਲਾਕ੍ਰਿਸ਼ਨਨ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਦੇ ਜੱਜ ਐੱਸ ਮੁਰਲੀਧਰ ਦਾ ਪੰਜਾਬ ਹਰਿਆਣਾ ਹਾਈ ਕੋਰਟ ’ਚ ਅੱਧੀ ਰਾਤ ਵੇਲੇ ਤਬਾਦਲਾ ਕੀਤੇ ਜਾਣ ਵੇਲੇ ਸਰਕਾਰ ਨੂੰ ...

ਅਮਰੀਕਾ ਨੇ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਕਿਹਾ

ਅਮਰੀਕਾ ਨੇ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਕਿਹਾ

ਅਮਰੀਕਾ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ। ਉਨ੍ਹਾਂ ਦਿੱਲੀ ਦੰਗਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਲਈ ਵੀ ਕ...

ਪੰਜਾਬ ਬਜਟ: ਮਾਲਵਾ ਖ਼ਿੱਤੇ ਲਈ ਮਨਪ੍ਰੀਤ ਨੇ ਪੁਰਾਣਾ ਰਾਗ ਛੇੜਿਆ

ਪੰਜਾਬ ਬਜਟ: ਮਾਲਵਾ ਖ਼ਿੱਤੇ ਲਈ ਮਨਪ੍ਰੀਤ ਨੇ ਪੁਰਾਣਾ ਰਾਗ ਛੇੜਿਆ

ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਬਜਟ ’ਚ ਅੱਜ ਮਾਲਵਾ ਖ਼ਿੱਤੇ ਲਈ ਨਵੇਂ ਪ੍ਰਾਜੈਕਟਾਂ ਦਾ ਪਿਟਾਰਾ ਖੋਲ੍ਹਿਆ ਹੈ ਜਦੋਂਕਿ ਪਿਛਲੇ ਬਜਟ ’ਚ ਐਲਾਨੇ ਪ੍ਰਾਜੈਕਟ ਕਿਤੇ ਲੱਭਦੇ ਹੀ ਨਹੀਂ ਹਨ। ਮਨਪ੍ਰੀਤ ਨੇ ਅੱ...

ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਤੇ ਅਕਾਲੀਆਂ ਨੇ ਮਨਪ੍ਰੀਤ ਦਾ ਘਰ ਘੇਰਿਆ

ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਤੇ ਅਕਾਲੀਆਂ ਨੇ ਮਨਪ੍ਰੀਤ ਦਾ ਘਰ ਘੇਰਿਆ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੀ ਓਟ ਲੈ ਕੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੈਕਟਰ 2 ਸਥਿਤ ਸਰਕਾਰੀ ਕੋਠੀ ਨੂੰ ਅਜਿਹਾ ਘੇਰਾ ਪਾਇਆ ਕਿ ਵਿੱਤ ਮੰਤਰ...

ਦਿੱਲੀ ’ਚ ਲੀਹ ’ਤੇ ਆਉਣ ਲੱਗੀ ਜਿ਼ੰਦਗੀ

ਦਿੱਲੀ ’ਚ ਲੀਹ ’ਤੇ ਆਉਣ ਲੱਗੀ ਜਿ਼ੰਦਗੀ

ਦਿੱਲੀ ’ਚ ਪਿਛਲੇ ਦਿਨੀਂ ਹੋਈ ਫਿਰਕੂ ਹਿੰਸਾ ਮਗਰੋਂ ਹੁਣ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ। ਹਿੰਸਾਗ੍ਰਸਤ ਇਲਾਕਿਆਂ ’ਚ ਸ਼ਾਂਤੀ ਦਾ ਮਾਹੌਲ ਬਣਦਾ ਜਾ ਰਿਹਾ ਹੈ। ਹੌਲੀ-ਹੌਲੀ ਦੁਕਾਨਾਂ ਅਤੇ ਹੋਰ ਅਦਾਰੇ ਖੁੱਲ੍ਹਣ...

ਸੂਬੇ ਦੀ ਵਿੱਤੀ ਹਾਲਤ ਬਿਹਤਰ ਅਤੇ ਕਾਬੂ ਹੇਠ: ਕੈਪਟਨ

ਸੂਬੇ ਦੀ ਵਿੱਤੀ ਹਾਲਤ ਬਿਹਤਰ ਅਤੇ ਕਾਬੂ ਹੇਠ: ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ ਦਸਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਿ...

ਮਨ ਵੱਲੋਂ ਸਾਰਿਆਂ ਨਾਲ ਪ੍ਰੀਤ ਨਿਭਾਉਣ ਦਾ ਯਤਨ

ਮਨ ਵੱਲੋਂ ਸਾਰਿਆਂ ਨਾਲ ਪ੍ਰੀਤ ਨਿਭਾਉਣ ਦਾ ਯਤਨ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020-21 ਲਈ ਟੈਕਸ ਰਹਿਤ 7712 ਕਰੋੜ ਰੁਪਏ ਦਾ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ। ਬਜਟ ਦਾ ਆਕਾਰ 1,54,805 ਕਰੋੜ ਰੁਪਏ ਦਾ ਹੈ। ਪੰਜਾਬ ਸਰਕਾਰ ਨੇ 58 ਸਾਲ ਤੋਂ ਵੱਧ ਉਮਰ ਦੇ ਮੁਲਾ...

ਕੋਰੋਨਾ ਵਾਇਰਸ ਨਾਲ ਲੜਨ ਲਈ ਚੀਨ ਅਤੇ ਅਮਰੀਕਾ ਨੂੰ ਆਪਸੀ ਸਹਿਯੋਗ ਦੀ ਜ਼ਰੂਰਤ

ਕੋਰੋਨਾ ਵਾਇਰਸ ਨਾਲ ਲੜਨ ਲਈ ਚੀਨ ਅਤੇ ਅਮਰੀਕਾ ਨੂੰ ਆਪਸੀ ਸਹਿਯੋਗ ਦੀ ਜ਼ਰੂਰਤ

ਵਾਸ਼ਿੰਗਟਨ— ਅਮਰੀਕਾ ’ਚ ਚੀਨ ਦੇ ਰਾਜਦੂਤ ਕੁਈ ਟਿਆਂਕਾਈ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ,‘‘ਚੀਨ ਅਤੇ ਅਮਰੀਕਾ ਵਿਸ਼ਵ ਦੀਆਂ ਸਭ ਤੋਂ ਵ...

ਕਰੋਨਾਵਾਇਰਸ: ਵਿਸ਼ੇਸ਼ ਉਡਾਣਾਂ ਰਾਹੀਂ ਚੀਨ ਤੋਂ 112 ਤੇ ਜਾਪਾਨ ’ਚੋਂ 124 ਭਾਰਤੀ ਲਿਆਂਦੇ

ਕਰੋਨਾਵਾਇਰਸ: ਵਿਸ਼ੇਸ਼ ਉਡਾਣਾਂ ਰਾਹੀਂ ਚੀਨ ਤੋਂ 112 ਤੇ ਜਾਪਾਨ ’ਚੋਂ 124 ਭਾਰਤੀ ਲਿਆਂਦੇ

ਭਾਰਤ ਨੇ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਚੀਨੀ ਸ਼ਹਿਰ ਵੂਹਾਨ ਵਿੱਚ ਫਸੇ 112 ਵਿਅਕਤੀਆਂ ਨੂੰ ਅੱਜ ਵਾਪਸ ਲਿਆਂਦਾ ਹੈ। ਇਸੇ ਤਰ੍ਹਾਂ ਟੋਕੀਓ ਨੇੜੇ ਯੋਕੋਹਾਮਾ ਬੰਦਰਗਾਹ ’ਤੇ ਪਿਛਲੇ ਕਈ ਦਿਨਾਂ ’ਤੇ ...

ਭਾਰਤ ਤੇ ਮਿਆਂਮਾਰ ਵਿਚਾਲੇ ਦਸ ਸਮਝੌਤੇ ਸਹੀਬੰਦ

ਭਾਰਤ ਤੇ ਮਿਆਂਮਾਰ ਵਿਚਾਲੇ ਦਸ ਸਮਝੌਤੇ ਸਹੀਬੰਦ

ਭਾਰਤ ਤੇ ਮਿਆਂਮਾਰ ਨੇ ਅੱਜ ਦਸ ਸਮਝੌਤੇ ਸਹੀਬੰਦ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਮੁੱਖ ਨਿਸ਼ਾਨਾ ਦੱਖਣਪੂਰਬੀ ਏਸ਼ਿਆਈ ਮੁਲਕ ਦਾ ਸਮਾਜਿਕ ਤੇ ਆਰਥਿਕ ਵਿਕਾਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਰ...

ਕੇਂਦਰ ਅਤੇ ਪੁਲੀਸ ਨੂੰ ਚਾਰ ਹਫ਼ਤਿਆਂ ਦੀ ਮੋਹਲਤ

ਕੇਂਦਰ ਅਤੇ ਪੁਲੀਸ ਨੂੰ ਚਾਰ ਹਫ਼ਤਿਆਂ ਦੀ ਮੋਹਲਤ

ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਦਾਖ਼ਲ ਜਨਹਿੱਤ ਪਟੀਸ਼ਨ ’ਚ ਕੇਂਦਰ ਨੂੰ ਧਿਰ ਬਣਾਉਣ ਦੀ ਅੱਜ ਇ...

159 160 161 162 163 Showing 1921 to 1932 of 2658
Radio Mirchi