ਖਬਰਾਂ

143 144 145 146 147 Showing 1729 to 1740 of 2658

ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਵਾਸ਼ਿੰਗਟਨ- ਕੋਰੋਨਾ ਵਾਇਰਸ ਫੈਲਣ ਕਾਰਨ ਵਿਸ਼ਵ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਵਿਸ਼ਾਲ ਮੁਹਿੰਮ ਵੰਦੇ ਭਾਰਤ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਦੂਜੇ ਦੇਸ਼ਾ...

ਕੋਰੋਨਾ : USA ਚ 24 ਘੰਟੇ ਦੌਰਾਨ 2,073 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ

ਕੋਰੋਨਾ : USA ਚ 24 ਘੰਟੇ ਦੌਰਾਨ 2,073 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਇੱਥੇ ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕ...

ਰਾਹੁਲ ਬਣਿਆ ਪਾਕਿ ਹਵਾਈ ਫੌਜ ’ਚ ਪਹਿਲਾ ਹਿੰਦੂ

ਰਾਹੁਲ ਬਣਿਆ ਪਾਕਿ ਹਵਾਈ ਫੌਜ ’ਚ ਪਹਿਲਾ ਹਿੰਦੂ

ਪਾਕਿਸਤਾਨੀ ਹਿੰਦੂ ਨੌਜਵਾਨ ਘੱਟ ਗਿਣਤੀ ਭਾਈਚਾਰੇ ਦਾ ਪਾਕਿ ਏਅਰ ਫੋਰਸ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਪਾਕਿਸਤਾਨ ਹਵਾਈ ਫੌਜ (ਪੀਏਐਫ) ਨੇ ਟਵੀਟ ਵਿੱਚ ਕਿਹਾ ਕਿ ਰਾਹੁਲ ਦੇਵ ਨੂੰ ਜਨਰਲ ਡਿਊਟੀ ...

ਨਹੀਂ ਵਧਣਗੀਆਂ ਆਈਆਈਟੀ ਦੀਆਂ ਫੀਸਾਂ

ਨਹੀਂ ਵਧਣਗੀਆਂ ਆਈਆਈਟੀ ਦੀਆਂ ਫੀਸਾਂ

ਵਿੱਦਿਅਕ ਸੈਸ਼ਨ ਸਾਲ 2020-21 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀ ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸੰਸਥਾਵਾਂ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਵੱ...

ਕੋਵਿਡ-19 : ਅਮਰੀਕਾ ਨਹੀਂ ਕਰੇਗਾ ਐਂਟੀਬਾਡੀ ਟੈਸਟ, ਐੱਫ. ਡੀ. ਏ. ਨੇ ਵਾਪਸ ਲਿਆ ਫੈਸਲਾ

ਕੋਵਿਡ-19 : ਅਮਰੀਕਾ ਨਹੀਂ ਕਰੇਗਾ ਐਂਟੀਬਾਡੀ ਟੈਸਟ, ਐੱਫ. ਡੀ. ਏ. ਨੇ ਵਾਪਸ ਲਿਆ ਫੈਸਲਾ

ਵਾਸ਼ਿੰਗਟਨ- ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਰੋਨਾ ਵਾਇਰਸ ਬਲੱਡ ਟੈਸਟ ਨੂੰ ਲੈ ਕੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਜਾਂਚ ਦੇ ਬਦਲ ਵਧਾਉਣ ਦੇ ਦਬਾਅ ਵਿਚ ਐੱਫ. ਡੀ. ਏ. ਨੇ ਬਿਨਾਂ ਮਨਜ਼ੂਰੀ ਵਾਲੀਆਂ ਕ...

ਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ

ਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ

ਦੇਸ਼ ਭਰ ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਆਪਣੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਕੇ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲੀਸ ਮੁਲਾਜ਼ਮ...

ਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ

ਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ

ਪੰਜਾਬ ਵਿੱਚ ਅੱਜ ਦੋ ਹੋਰ ਜਾਨਾਂ ਕਰੋਨਾਵਾਇਰਸ ਦੀ ਭੇਟ ਚੜ੍ਹ ਗਈਆਂ।ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਇਸ ਖਤਰਨਾਕ ਵਾਇਰਸ ਨਾਲ ਲੜਾਈ ਦੌਰਾਨ ਦਮ ਤੋੜ ਗਿਆ। ਉਧਰ ਲੁਧਿਆਣਾ ਦੇ ਡੀਐੱਮਸੀ ’ਚ ਇਲਾਜ ਅਧੀਨ ਫਗਵਾੜਾ ਨਾ...

ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ/ਰੋਪੜ — ਜ਼ਿਲਾ ਰੂਪਨਗਰ 'ਚ ਇਕ ਹੋਰ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਇਹ ਨਵਾਂ ਮਾਮਲਾ ਪਿੰਡ ਮੱਕਾਰੀ ਦਾ ਹੈ, ਜਿੱਥੇ ਇਕ ਡਰਾਈਵਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਡਰਾਈਵਰ ਸ੍ਰੀ ਹਜ਼ੂਰ ...

ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ’ਚ ਸ਼ਹੀਦ

ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ’ਚ ਸ਼ਹੀਦ

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਡੀਜੀਪੀ ਦਿਲਬਾਗ ...

ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਹਿਊਸਟਨ - ਅਮਰੀਕਾ ਦੇ ਟੈਕਸਾਸ ਏ. ਐਂਡ ਐਮ. ਯੂਨੀਵਰਸਿਟੀ ਦੇ ਖੋਜਕਾਰ ਸੈਂਕੜੇ ਸਿਹਤ ਕਰਮੀਆਂ ਨੂੰ ਵਿਆਪਕ ਰੂਪ ਤੋਂ ਇਸਤੇਮਾਲ ਕੀਤੇ ਜਾਣ ਵਾਲੇ ਤਪੇਦਿਕ (ਟੀ. ਬੀ.) ਦੇ ਟੀਕੇ ਦੇ ਕਲੀਨਿਕਲ ਟ੍ਰਾਇਲ ਦੇ ਚੌਥੇ ਪੜਾਅ ਵਿਚ ...

ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਦੂਜੇ ਵਿੱਤੀ ਰਾਹਤ ਪੈਕੇਜ ਦਾ ਐਲਾਨ ਛੇਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸਣੇ ਕਈ ਅਹਿਮ ਮੰਤਰੀਆਂ ਅਤੇ ਆਰਥਿਕ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕਰੋਨਾਵਾਇਰਸ ਦਾ ...

ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਸ੍ਰੀ ਆਨੰਦਪੁਰ ਸਾਹਿਬ ਦੇ ਇਕਾਂਤਵਾਸ ਵਿੱਚ ਰੱਖੇ 21 ਸ਼ਰਧਾਲੂਆਂ ‘ਚੋਂ 9 ਪਾਜ਼ੇਟਿਵ

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 21 ਸ਼ਰਧਾਲੂਆਂ ਚੋਂ 9 ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ 11 ਕੇਸ ਕਰੋਨਾ ਪਾਜ਼ੇਟਿਵ ਹੋ ਗਏ ਹਨ ।ਇਹ ਜਾਣਕਾਰੀ ਸਿਵਲ ਸਰਜਨ ਡ...

143 144 145 146 147 Showing 1729 to 1740 of 2658
Radio Mirchi