ਖਬਰਾਂ

137 138 139 140 141 Showing 1657 to 1668 of 2658

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪੁੱਜਾ

ਇਥੋਂ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਿੱਚ ਕਰੋਨਾਵਾਇਰਸ ਦੇ 12 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 278 ਤੱਕ ਪਹੁੰਚ ਗਿਆ ਹੈ। ਇਸ ਸਮੇਂ ਸ਼ਹਿਰ ਵਿੱਚ ਐਕਟ...

ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ

ਕਰੋਨਾ ਵਾਇਰਸ ਦੇ ਸਮੁਦਾਇਕ ਪੱਧਰ ’ਤੇ ਫੈਲਣ ਦਾ ਪਤਾ ਲਾਉਣ ਲਈ ਕੋਵਿਡ-19 ਤੋਂ ਪ੍ਰਭਾਵਤ ਸ਼ਹਿਰਾਂ ਦੀ ਸੂਚੀ ਵਿਚ ਦੇਸ਼ ਦੇ 10 ਸ਼ਹਿਰਾਂ ਵਿਚ ‘ਸੇਰੋਸਰਵ’ ਕੀਤਾ ਜਾਵੇਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆ...

ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ

ਲੌਕਡਾਊਨ ਫੇਲ੍ਹ, ਸਰਕਾਰ ਅਗਲੀ ਰਣਨੀਤੀ ਦੱਸੇ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਥੇ ਲੌਕਡਾਊਨ ਉਦੋਂ ਹਟਾਇਆ ਗਿਆ ਜਦੋਂ ਕਰੋਨਾਵ...

ਭੂਚਾਲ ਦੌਰਾਨ ਵੀ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੰਦੀ ਰਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ

ਭੂਚਾਲ ਦੌਰਾਨ ਵੀ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੰਦੀ ਰਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ

ਵੈਲਿੰਗਟਨ  : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ ਕਿ ਉਦੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਉਨ੍ਹਾਂ ਨੇ ਇੰਟਰਵ...

ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ

ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ

ਭਾਰਤ ਦੇ ਮਹਾਨ ਹਾਕੀ ਖਿਡਾਰੀ, ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। 96 ਸਾਲਾ ਸੀਨੀਅਰ ਨੂੰ ਅੱਠ ਮਈ ਨੂੰ ਸਾਹ ਅਤੇ ਨਮੂਨ...

ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਕਰੋਨਾ ਪੀੜਤਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਅਤੇ ਵੱਖ ਵੱਖ ਸੂਬਿਆਂ ਵੱਲੋਂ ਹਵਾਈ ਅੱਡੇ ਖੋਲ੍ਹਣ ਵਿੱਚ ਨਾਖੁਸ਼ੀ ਜਤਾਉਣ ਦੇ ਬਾਵਜੂਦ ਦੇਸ਼ ਵਿੱਚ ਅੱਜ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਘਰੇਲੂ ਹਵਾਈ ਸੇਵਾ ਮੁੜ ਬਹਾਲ ...

ਅਗਸਤ ਤੋਂ ਪਹਿਲਾਂ ਕੌਮਾਂਤਰੀ ਉਡਾਣਾਂ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ: ਪੁਰੀ

ਅਗਸਤ ਤੋਂ ਪਹਿਲਾਂ ਕੌਮਾਂਤਰੀ ਉਡਾਣਾਂ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ: ਪੁਰੀ

ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਵਲੋਂ ਅਗਸਤ ਤੋਂ ਪਹਿਲਾਂ ਕਈ ਕੌਮਾਂਤਰੀ ਯਾਤਰੂ ਉਡਾਣਾਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਤਿੰਨ ਦਿਨ ਪਹਿਲਾ...

ਪੰਜਾਬ ’ਚ ਦੁਬਾਰਾ ਲੌਕਡਾਊਨ ਦੀ ਲੋੜ ਨਹੀਂ ਪੈਣੀ: ਅਮਰਿੰਦਰ

ਪੰਜਾਬ ’ਚ ਦੁਬਾਰਾ ਲੌਕਡਾਊਨ ਦੀ ਲੋੜ ਨਹੀਂ ਪੈਣੀ: ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਕੋਵਿਡ-19 ਖ਼ਿਲਾਫ਼ ਜੰਗ ’ਚ ਪੰਜਾਬ ਦਾ ‘ਮਿਸ਼ਨ ਫ਼ਤਿਹ’ ਕਾਮਯਾਬ ਰਿਹਾ ਹੈ ਅਤੇ ਇਸ ਮਹਾਮਾਰੀ ਨੂੰ ਹੁਣ ਪੰਜਾਬ ’ਚ ਹੋਰ ਫੈਲਣ ਨਹੀਂ ਦਿੱਤਾ ਜਾਵੇਗਾ।...

ਕਰਫਿਊ ਹਟਣ ਮਗਰੋਂ ਹਰਿਮੰਦਰ ਸਾਹਿਬ ’ਚ ਸੰਗਤ ਦੀ ਆਮਦ ਵਧੀ

ਕਰਫਿਊ ਹਟਣ ਮਗਰੋਂ ਹਰਿਮੰਦਰ ਸਾਹਿਬ ’ਚ ਸੰਗਤ ਦੀ ਆਮਦ ਵਧੀ

ਕਰਫਿਊ ਖ਼ਤਮ ਹੋਣ ਤੋਂ ਬਾਅਦ ਇਥੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕੰਪਲੈਕਸ ਅੰਦਰ ਤਾਂ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਕੰਪਲੈਕਸ ਦੇ ਬਾਹਰ ਅਤੇ ਗੁਰਦੁਆਰ...

ਭਾਰਤੀ ਅਰਥਸ਼ਾਸਤਰੀ ਨੂੰ ਵਿਸ਼ਵ ਬੈਂਕ ’ਚ ਅਹਿਮ ਅਹੁਦਾ

ਭਾਰਤੀ ਅਰਥਸ਼ਾਸਤਰੀ ਨੂੰ ਵਿਸ਼ਵ ਬੈਂਕ ’ਚ ਅਹਿਮ ਅਹੁਦਾ

ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਭਾਰਤੀ ਅਰਥਸ਼ਾਸਤਰੀ ਆਭਾਸ ਝਾਅ ਨੂੰ ਦੱਖਣੀ ਏਸ਼ੀਆ ਵਿੱਚ ਵਿਸ਼ਵ ਬੈਂਕ ਦੇ ਇੱਕ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਿਸ਼ਵ ਬੈਂਕ ਦਾ ਦੱਖਣੀ ਏਸ਼ੀਆ ਵਿੱਚ ਕਲਾਈਮੇਟ ਚੇ...

ਅਮਰੀਕਾ ਦੀ ਪਾਸਤਾ ਕੰਪਨੀ ਚ ਫੈਲਿਆ ਕੋਰੋਨਾਵਾਇਰਸ

ਅਮਰੀਕਾ ਦੀ ਪਾਸਤਾ ਕੰਪਨੀ ਚ ਫੈਲਿਆ ਕੋਰੋਨਾਵਾਇਰਸ

ਵਾਸ਼ਿੰਗਟਨ : ਅਮਰੀਕਾ ਵਿਚ ਪਾਸਤਾ ਬਣਾਉਣ ਵਾਲੀ ਇਕ ਕੰਪਨੀ ਨੇ ਸਪੋਕੇਨ ਸ਼ਹਿਰ ਵਿਚ ਸਥਿਤ ਆਪਣੀ ਫੈਕਟਰੀ ਵਿਚ ਕੋਰੋਨਾਵਾਇਰਸ ਫੈਲਣ ਦੀ ਘੋਸ਼ਣਾ ਕੀਤੀ ਹੈ।ਇਹ ਖਬਰ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਮਰੀਕੀ ਸਰਕ...

ਲੁਧਿਆਣਾ ਵਿੱਚ ਆਰਪੀਐੱਫ ਦੇ ਛੇ ਜਵਾਨਾਂ ਨੂੰ ਕਰੋਨਾ, ਰਾਜ ਵਿੱਚ ਕੁੱਲ 2044 ਮਰੀਜ਼

ਲੁਧਿਆਣਾ ਵਿੱਚ ਆਰਪੀਐੱਫ ਦੇ ਛੇ ਜਵਾਨਾਂ ਨੂੰ ਕਰੋਨਾ, ਰਾਜ ਵਿੱਚ ਕੁੱਲ 2044 ਮਰੀਜ਼

ਅੱਜ 14 ਤਾਜ਼ਾ ਕੇਸਾਂ ਦੀ ਰਿਪੋਰਟ ਪਾਜ਼ੇਟਿਵ ਆਉਦ ਨਾਲ ਪੰਜਾਬ ਵਿੱਚ ਕਰੋਨਾ ਮਰੀਜ਼ਾ ਦੀ ਗਿਣਤੀ 2,044 ਹੋ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਦੇ ਅਨੁਸਾਰ ਸੱਤ ਮਾਮਲੇ ਲੁਧਿਆਣਾ ਤੋਂ, ਚਾਰ ਜਲੰਧਰ ਅਤੇ ...

137 138 139 140 141 Showing 1657 to 1668 of 2658
Radio Mirchi