ਖਬਰਾਂ

125 126 127 128 129 Showing 1513 to 1524 of 2658

ਕੈਪਟਨ ਵੱਲੋਂ ਪਾਰਟੀ ਆਗੂਆਂ ਤੇ ਡੀਜੀਪੀ ਨਾਲ ਮੀਟਿੰਗਾਂ

ਕੈਪਟਨ ਵੱਲੋਂ ਪਾਰਟੀ ਆਗੂਆਂ ਤੇ ਡੀਜੀਪੀ ਨਾਲ ਮੀਟਿੰਗਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਕਾਂਡ ਤੋਂ ਉੱਠੇ ਸਿਆਸੀ ਉਬਾਲ ਨੂੰ ਮੱਠਾ ਕਰਨ ਲਈ ਅੱਜ ਰਣਨੀਤੀ ਘੜੀ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੱਲੇ ਨੂੰ ਟੱਕਰ ਦੇਣ ਲਈ ਵ...

ਕੋਵਿਡ ਨੇ ਸਿੱਖਿਆ ਪ੍ਰਣਾਲੀ ਦਾ ਵੱਡਾ ਨੁਕਸਾਨ ਕੀਤਾ: ਗੁਟੇਰੇਜ਼

ਕੋਵਿਡ ਨੇ ਸਿੱਖਿਆ ਪ੍ਰਣਾਲੀ ਦਾ ਵੱਡਾ ਨੁਕਸਾਨ ਕੀਤਾ: ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤਾਨੀਓ ਗੁਟੇਰੇਜ਼ ਨੇ ਸਿੱਖਿਆ ਨੀਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਦੇ ਇਤਿਹਾਸ ’ਚ ਕੋਵਿਡ- 19 ਨੇ ਸਿੱਖਿਆ ਪ੍ਰਣਾਲੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਇਸ...

ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਨੂੰ ਸਮਾਗਮ ’ਚ ਸ਼ਾਮਲ ਨਾ ਹੋਣ ਦੀ ਅਪੀਲ

ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਨੂੰ ਸਮਾਗਮ ’ਚ ਸ਼ਾਮਲ ਨਾ ਹੋਣ ਦੀ ਅਪੀਲ

ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪੰਜ ਅਗਸਤ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਅਯੁੱਧਿਆ ਵਿੱਚ...

ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮੌਤਾਂ-ਗਿਣਤੀ 63 ਹੋਈ

ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮੌਤਾਂ-ਗਿਣਤੀ 63 ਹੋਈ

ਤਰਨ ਤਾਰਨ, ਜ਼ਿਲ੍ਹਾ ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਜ 42 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਵਿਅਕਤੀ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ | ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ...

ਯੂ. ਏ. ਪੀ. ਏ. ਕਾਨੂੰਨ ਦਾ ਵੱਡੇ ਪੱਧਰ ਤੇ ਦੁਰ-ਉਪਯੋਗ ਕੀਤਾ ਜਾ ਰਿਹੈ: ਖਹਿਰਾ

ਯੂ. ਏ. ਪੀ. ਏ. ਕਾਨੂੰਨ ਦਾ ਵੱਡੇ ਪੱਧਰ ਤੇ ਦੁਰ-ਉਪਯੋਗ ਕੀਤਾ ਜਾ ਰਿਹੈ: ਖਹਿਰਾ

ਅੰਮ੍ਰਿਤਸਰ  : ਵਿਧਾਇਕ ਸੁਖਪਾਲ ਸਿੰਘ ਖਹਿਰਾ ਯੂ.ਏ.ਪੀ.ਏ. ਦੇ ਕਾਨੂੰਨ ਤਹਿਤ ਪੁਲਸ ਵਲੋਂ ਬੇਕਸੂਰ ਨੌਜਵਾਨਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਪੀੜਤਾਂ ਦੇ ਪਰਿਵਾਰਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦ...

ਤਿੱਬਤ ’ਚ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ ਚੀਨੀ ਫੌਜ

ਤਿੱਬਤ ’ਚ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ ਚੀਨੀ ਫੌਜ

ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੀ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤਿੱਬਤ ’ਚ ਅਸਲ ਕੰਟਰੋਲ ਰੇਖਾ ਨ...

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸ ਮੁਆਫ਼

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਫੀਸ ਮੁਆਫ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਕੋਵਿਡ ਸੰਕਟ ਕਰ ਕੇ ਸੂਬੇ ਅੰਦਰ ਸਰਕਾਰੀ ਸਕੂਲ ਵਿਦਿਅਕ ਸੈਸ਼ਨ 2020-21 ਲਈ ਵਿਦਿਆਰਥੀਆਂ ਪਾਸੋਂ ਕੋਈ ਵੀ ਦਾਖਲਾ ਫੀਸ, ਮੁੜ ਦਾਖਲਾ ਤੇ ਟਿਊਸ਼ਨ ਫੀਸ...

ਕਿਊਬਿਕ ਚ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਹੋਏ ਦਰਜ

ਕਿਊਬਿਕ ਚ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਹੋਏ ਦਰਜ

ਮਾਂਟਰੀਅਲ- ਕਿਊਬਿਕ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 58,414 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇੱਥੇ ਮਰਨ ਵ...

ਅਮਰੀਕਾ ਵਲੋਂ ਚੀਨ ਦੇ ਟਾਕਰੇ ਲਈ ‘ਲੋਕਤੰਤਰੀ ਮੁਲਕਾਂ ਦਾ ਗੱਠਜੋੜ’ ਬਣਾਊਣ ਦਾ ਸੱਦਾ

ਅਮਰੀਕਾ ਵਲੋਂ ਚੀਨ ਦੇ ਟਾਕਰੇ ਲਈ ‘ਲੋਕਤੰਤਰੀ ਮੁਲਕਾਂ ਦਾ ਗੱਠਜੋੜ’ ਬਣਾਊਣ ਦਾ ਸੱਦਾ

ਵਿਸਥਾਰਵਾਦੀ ਨੀਤੀਆਂ ਅਤੇ ਕੋਵਿਡ-19 ਮਹਾਮਾਰੀ ਬਾਰੇ ਜਾਣਕਾਰੀ ਛੁਪਾਊਣ ਦੇ ਮਾਮਲਿਆਂ ’ਤੇ ਚੀਨ ਖ਼ਿਲਾਫ਼ ਤਿੱਖੇ ਹਮਲੇ ਜਾਰੀ ਰੱਖਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਦੀ ਤਾਨਾਸ਼ਾਹ ਸਰਕਾਰ ਵ...

ਕਰੋਨਾ: ਦਮਗਜ਼ੇ ਮਾਰੂ ਆਗੂ ਠੁੱਸ ਸਾਬਤ ਹੋਏ

ਕਰੋਨਾ: ਦਮਗਜ਼ੇ ਮਾਰੂ ਆਗੂ ਠੁੱਸ ਸਾਬਤ ਹੋਏ

ਕਰੋਨਾਵਾਇਰਸ ਕਾਰਨ ਜਿਹੜੇ ਮੁਲਕਾਂ ’ਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਊਨ੍ਹਾਂ ’ਚ ਇਕ ਗੱਲ ਸਾਂਝੀ ਹੈ ਕਿ ਊਥੋਂ ਦੀ ਅਗਵਾਈ ਲੋਕ ਲੁਭਾਊ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ। ਸਿਆਸਤ ’ਚ ਲੋਕ ਲੁਭਾਊ ਨੀਤੀਆਂ ...

ਪੰਜਾਬ ਕੈਬਨਿਟ ਵੱਲੋਂ ‘ਲੈਂਡ ਪੂਲਿੰਗ ਨੀਤੀ’ ਲਈ ਰਾਹ ਮੋਕਲਾ

ਪੰਜਾਬ ਕੈਬਨਿਟ ਵੱਲੋਂ ‘ਲੈਂਡ ਪੂਲਿੰਗ ਨੀਤੀ’ ਲਈ ਰਾਹ ਮੋਕਲਾ

ਪੰਜਾਬ ਮੰਤਰੀ ਮੰਡਲ ਨੇ ਅੱਜ ‘ਲੈਂਡ ਪੂਲਿੰਗ ਨੀਤੀ’ ’ਚ ਬਦਲਾਅ ਕਰ ਕੇ ਵਿਕਾਸ ਪ੍ਰੋਜੈਕਟਾਂ ਲਈ ਜ਼ਮੀਨ ਲੈਣ ਲਈ ਰਾਹ ਮੋਕਲਾ ਕਰ ਦਿੱਤਾ ਹੈ। ਸਵੈ-ਇੱਛਾ ਨਾਲ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਆਕਰਸ਼ਿਤ ਲਾਹਾ ਦੇਣ ...

ਟਰੰਪ ਨੇ ਮੁੜ ਕੋਰੋਨਾ ਨੂੰ ਕਿਹਾ ਚੀਨੀ ਵਾਇਰਸ, ਜਾਂਚ ਕਰਨ ਲਈ ਭਾਰਤ ਦੀ ਕੀਤੀ ਤਾਰੀਫ਼

ਟਰੰਪ ਨੇ ਮੁੜ ਕੋਰੋਨਾ ਨੂੰ ਕਿਹਾ ਚੀਨੀ ਵਾਇਰਸ, ਜਾਂਚ ਕਰਨ ਲਈ ਭਾਰਤ ਦੀ ਕੀਤੀ ਤਾਰੀਫ਼

ਵਾਸ਼ਿੰਗਟਨ  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਭਾਰਤ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਆਲਮੀ ਪੱਧਰ 'ਤੇ ਜਾਂਚ ਦੇ ਮਾਮਲੇ 'ਚ ਭਾਰਤ ਦੂਜੇ ਅਤੇ ਅਮਰੀਕਾ ਪਹਿਲੇ ਪਹਿਲੇ ਨੰਬਰ 'ਤੇ ...

125 126 127 128 129 Showing 1513 to 1524 of 2658
Radio Mirchi