| 122 123 124 125 126 | Showing 1477 to 1488 of 2658 |
ਲਾਠੀਚਾਰਜ ਵਿੱਚ ਜ਼ਖ਼ਮੀ ਕਿਸਾਨ ਨੇ ਦਮ ਤੋੜਿਆ; ਰੋਸ ਵਜੋਂ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਚੱਕਾ ਜਾਮ ਚੰਡੀਗੜ੍ਹ (ਕਾਫ਼ਲਾ ਬਿਓਰੋ): ਕਰਨਾਲ (ਹਰਿਆਣਾ) ਦੇ ਬਸਤਾੜਾ ਟੌਲ ਪਲਾਜ਼ਾ ’ਤੇ ਲੰਘੇ ਦਿਨ ਭਾਰਤੀ ਜਨਤਾ ਪਾਰਟੀ ...
ਯਮਨ ਦੇ ਫ਼ੌਜੀ ਟਿਕਾਣੇ ’ਤੇ ਹਵਾਈ ਹਮਲਾ, 30 ਮੌਤਾਂ ਸਾਨਾ (ਕਾਫ਼ਲਾ ਬਿਓਰੋ)- ਯਮਨ ਦੇ ਦੱਖਣ ’ਚ ਇਕ ਮਹੱਤਵਪੂਰਨ ਫ਼ੌਜੀ ਟਿਕਾਣੇ ਉਤੇ ਮਿਜ਼ਾਈਲ ਤੇ ਡਰੋਨ ਹਮਲਾ ਕੀਤਾ ਗਿਆ ਹੈ, ਜਿਸ ਵਿੱਚਚ 30 ਸੈਨਿਕ ਮਾਰੇ ਗਏ। ਅਧਿਕ...
ਕਾਬੁਲ ਵਿੱਚ ਰਾਕੇਟ ਨਾਲ ਹਮਲਾ, ਬੱਚੇ ਦੀ ਮੌਤ ਕਾਬੁਲ (ਕਾਫ਼ਲਾ ਬਿਓਰੋ)- ਤਾਲਿਬਾਨ ਨੇ ਕਿਹਾ ਹੈ ਕਿ ਅਮਰੀਕੀ ਫ਼ੌਜ ਵੱਲੋਂ ਇੱਕ ਗੱਡੀ ਵਿੱਚ ਬੈਠੇ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ, ਜੋ ਅਮ...
ਬ੍ਰਿਟਿਸ਼ ਫ਼ੌਜੀ ਦੇਸ਼ ਪਰਤੇ; ਬਰਤਾਨੀਆ ਦੀ ਅਫ਼ਗਾਨਿਸਤਾਨ ’ਚ ਦੋ ਦਹਾਕਿਆਂ ਦੀ ਫ਼ੌਜੀ ਮੁਹਿੰਮ ਖ਼ਤਮ ਲੰਡਨ (ਕਾਫ਼ਲਾ ਬਿਓਰੋ)- ਬਰਤਾਨੀਆ ਦੇ ਬਾਕੀ ਫ਼ੌਜੀ ਕਾਬੁਲ ਤੋਂ ਵਾਪਸ ਆਪਣੇ ਦੇਸ਼ ਪਹੁੰਚਣ ਲੱਗੇ ਹਨ ਅਤੇ ਇਸ ਦ...
ਟਰੂਡੋ ਨੂੰ ਚੋਣ ਪ੍ਰਚਾਰ ਦੌਰਾਨ ਕਰਨਾ ਪੈ ਰਿਹੈ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਟੋਰਾਂਟੋ (ਕਾਫ਼ਲਾ ਬਿਓਰੋ)- ਕੈਨੇਡਾ ਵਿਚ ਸੰਸਦੀ ਚੋਣਾਂ 20 ਸਤੰਬਰ ਨੂੰ ਹਨ ਅਤੇ ਸਾਰੇ 338 ਹਲਕਿਆਂ 'ਚ ਚੋਣ ਪ੍ਰਚਾਰ ਜਾਰੀ ਹੈ ਅਤੇ ਰਾਜਨ...
ਕੈਲੀਫੋਰਨੀਆ ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਮੌਤ ਨਿਊਯਾਰਕ (ਕਾਫ਼ਲਾ ਬਿਓਰੋ)- ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪ...
ਅਫ਼ਗਾਨ ਧਮਾਕੇ: ਮ੍ਰਿਤਕਾਂ ਦੀ ਗਿਣਤੀ 100 ਤੋਂ ਟੱਪੀ ਕਾਬੁਲ(ਕਾਫ਼ਲਾ ਬਿਓਰੋ)- ਅਫ਼ਗਾਨਿਸਤਾਨ ਵਿਚ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਨੇੜੇ ਹੋਏ ਫਿਦਾਈਨ ਤੇ ਹੋਰਨਾਂ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋ...
ਸਿੱਖ ਰੈਜੀਮੈਂਟ ਦਾ ਸਥਾਪਨਾ ਦਿਵਸ ਮਨਾਇਆ, 175 ਸਾਲ ਪਹਿਲਾਂ ਬਣੀ ਸੀ ਰੈਜੀਮੈਂਟ ਨਵੀਂ ਦਿੱਲੀ (ਕਾਫ਼ਲਾ ਬਿਓਰੋ)- ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅੱਜ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਸਿੱਖ ਰੈਜੀਮੈਂਟਲ ਸੈਂ...
ਕਮਲਾ ਹੈਰਿਸ ਨੇ ਵੀਅਤਨਾਮ ’ਚ ਮਨੁੱਖੀ ਹੱਕਾਂ ਤੇ ਸਿਆਸੀ ਬੰਦੀਆਂ ਦੇ ਮੁੱਦੇ ਚੁੱਕੇ ਹੈਨੋਈ (ਕਾਫ਼ਲਾ ਬਿਓਰੋ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਵੀਅਤਨਾਮ ਦੇ ਆਗੂਆਂ ਨਾਲ ਗੱਲਬਾਤ ਕਰ ਕੇ...
ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਭਾਰੀ ਲਾਠੀਚਾਰਜ, 10 ਜ਼ਖ਼ਮੀ ਕਰਨਾਲ (ਕਾਫ਼ਲਾ ਬਿਓਰੋ)- ਕਰਨਾਲ ਵਿੱਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿ...
ਗੁਰਦਾਸ ਮਾਨ ਖ਼ਿਲਾਫ਼ ਨਕੋਦਰ ਵਿਚ ਕੇਸ ਦਰਜ ਜਲੰਧਰ (ਕਾਫ਼ਲਾ ਬਿਓਰੋ)- ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਸ ਵੱਲੋਂ ਬਾਬਾ ਮੁਰਾਦ ਸ਼ਾਹ ਦੇ ਸਾਈਂ ਲਾਡੀ ਸ਼ਾਹ ਨੂ...
ਬਰਾੜ ਦੀ ਗ੍ਰਿਫਤਾਰੀ: ਜ਼ੁਲਮ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਸਾਜ਼ਿਸ਼ ਕਰਾਰ ਜਲੰਧਰ (ਕਾਫ਼ਲਾ ਬਿਓਰੋ)- ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਗੁਰਮੁੱਖ ਸਿੰਘ ਰੋਡੇ ਨੂੰ ਪੰਜਾਬ ਪੁਲੀਸ ਵ...
| 122 123 124 125 126 | Showing 1477 to 1488 of 2658 |